ਨਵੀਂ ਦਿੱਲੀ, 24 ਅਕਤੂਬਰ-ਘਾਨਾ ਗਣਰਾਜ ਵਿਚ ਭਾਰਤ ਦੇ ਹਾਈ ਕਮਿਸ਼ਨਰ, ਆਈ.ਐਫ.ਐਸ. ਮਨੀਸ਼ ਗੁਪਤਾ ਨੂੰ ਆਇਰਲੈਂਡ ਗਣਰਾਜ ਵਿਚ ਭਾਰਤ ਦਾ ਅਗਲਾ ਰਾਜਦੂਤ ਨਿਯੁਕਤ ਕੀਤਾ ਗਿਆ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ।
ਤਾਜ਼ਾ ਖ਼ਬਰਾਂ
Free
ਆਈ.ਐਫ.ਐਸ. ਮਨੀਸ਼ ਗੁਪਤਾ ਆਇਰਲੈਂਡ ਗਣਰਾਜ 'ਚ ਭਾਰਤ ਦੇ ਅਗਲੇ ਰਾਜਦੂਤ ਨਿਯੁਕਤ
ਨਵੀਂ ਦਿੱਲੀ, 24 ਅਕਤੂਬਰ-ਘਾਨਾ ਗਣਰਾਜ ਵਿਚ ਭਾਰਤ ਦੇ ਹਾਈ ਕਮਿਸ਼ਨਰ, ਆਈ.ਐਫ.ਐਸ. ਮਨੀਸ਼...
ਅਜੀਤ ਡੈਸਕ
24-10-2025