08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2025

ਕੋਰਲ ਸਾਗਰ ਵਿਚ ਆਇਆ 6.0 ਤੀਬਰਤਾ ਦਾ ਭੂਚਾਲ

ਪੋਰਟ ਵਿਲਾ (ਵੈਨੂਆਟੂ),, 26 ਅਕਤੂਬਰ - ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੀ ਰਿਪੋਰਟ ਅਨੁਸਾਰ, ਅੱਜ ਸਵੇਰੇ ਕੋਰਲ ਸਾਗਰ ਵਿਚ 6.0 ਤੀਬਰਤਾ ਦਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ।ਹੁਣ ਤੱਕ, ਭੂਚਾਲ ਤੋਂ ਬਾਅਦ...

ਅਜੀਤ ਡੈਸਕ 26-10-2025

ਪੋਰਟ ਵਿਲਾ (ਵੈਨੂਆਟੂ),, 26 ਅਕਤੂਬਰ - ਨੈਸ਼ਨਲ ਸੈਂਟਰ ਫਾਰ ਸੀਸਮੋਲੋਜੀ (ਐਨਸੀਐਸ) ਦੀ ਰਿਪੋਰਟ ਅਨੁਸਾਰ, ਅੱਜ ਸਵੇਰੇ ਕੋਰਲ ਸਾਗਰ ਵਿਚ 6.0 ਤੀਬਰਤਾ ਦਾ ਇਕ ਸ਼ਕਤੀਸ਼ਾਲੀ ਭੂਚਾਲ ਆਇਆ।ਹੁਣ ਤੱਕ, ਭੂਚਾਲ ਤੋਂ ਬਾਅਦ ਨੁਕਸਾਨ ਜਾਂ ਜਾਨੀ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਆਈ ਹੈ। ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

ਪਿਛਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਤੇ ਗੁਰੂ ਹਰ ਸਹਾਏ ਦੇ 2 ਕਿਸਾਨਾਂ ਉਪਰ ਪਰਚਾ ਦਰਜ ਅਗਲੀ ਖ਼ਬਰ ਇਸਤਾਂਬੁਲ : ਕਾਬੁਲ ਅਤੇ ਇਸਲਾਮਾਬਾਦ ਵਿਚਕਾਰ ਮੁੜ ਗੱਲਬਾਤ ਸ਼ੁਰੂ