25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਿਹਾਰ ਵਿਧਾਨ ਸਭਾ ਚੋਣਾਂ ਗਠਜੋੜ ਜਿੱਤੇਗਾ - ਲਾਲੂ ਪ੍ਰਸਾਦ ਯਾਦਵ

ਪਟਨਾ (ਬਿਹਾਰ), 3 ਨਵੰਬਰ-ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਚੋਣ ਮੁਹਿੰਮ ਬਹੁਤ...

ਅਜੀਤ ਡੈਸਕ 03-11-2025

ਪਟਨਾ (ਬਿਹਾਰ), 3 ਨਵੰਬਰ-ਆਰ.ਜੇ.ਡੀ. ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਿਹਾ ਕਿ ਚੋਣ ਮੁਹਿੰਮ ਬਹੁਤ ਵਧੀਆ ਚੱਲ ਰਹੀ ਹੈ। ਗਠਜੋੜ ਜਿੱਤੇਗਾ। ਸਥਾਨਕ ਆਗੂ ਵਧੀਆ ਕੰਮ ਕਰ ਰਹੇ ਹਨ। ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਤੇਜਸਵੀ ਨੂੰ ਲੋਕਾਂ ਦਾ ਸਮਰਥਨ ਮਿਲ ਰਿਹਾ ਹੈ। 

ਪਿਛਲੀ ਖ਼ਬਰ ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ ’ਚੋਂ ਦੇਸ਼ ਭਰ 'ਚੋੋਂ ਲਿਆ 10ਵਾਂ ਸਥਾਨ ਅਗਲੀ ਖ਼ਬਰ ਜੈਪੁਰ ਹਾਦਸੇ 'ਤੇ ਪ੍ਰਧਾਨ ਮੰਤਰੀ ਮੋਦੀ ਵਲੋਂ ਸਹਾਇਤਾ ਰਾਸ਼ੀ ਦਾ ਐਲਾਨ