25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ ’ਚੋਂ ਦੇਸ਼ ਭਰ 'ਚੋੋਂ ਲਿਆ 10ਵਾਂ ਸਥਾਨ

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਦੇਸ਼ ਪੱਧਰੀ ਹੋਈ ਪ੍ਰੀਖਿਆ...

ਅਜੀਤ ਡੈਸਕ 03-11-2025

ਬਟਾਲਾ, 3 ਨਵੰਬਰ (ਸਤਿੰਦਰ ਸਿੰਘ)-ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਦੇਸ਼ ਪੱਧਰੀ ਹੋਈ ਪ੍ਰੀਖਿਆ ਵਿਚੋਂ 10ਵਾਂ ਸਥਾਨ ਪ੍ਰਾਪਤ ਕਰਕੇ ਬਟਾਲਾ, ਮਾਪਿਆਂ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਮਾਨਿਆ ਸੇਠ ਦੇ ਪਿਤਾ ਅਤੁਲ ਸੇਠ ਤੇ ਮਾਤਾ ਸ਼ੈਲੀ ਸੇਠ ਨੇ ਦੱਸਿਆ ਕਿ ਮਾਨਿਆ ਨੇ ਮੁਹਾਲੀ ਤੋਂ ਸੀ.ਏ. ਦੀ ਪ੍ਰੀਖਿਆ ਦੀ ਸਿਖਲਾਈ ਲਈ ਸੀ। 

ਪਿਛਲੀ ਖ਼ਬਰ ਜੈਪੁਰ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋਈ ਅਗਲੀ ਖ਼ਬਰ ਬਿਹਾਰ ਵਿਧਾਨ ਸਭਾ ਚੋਣਾਂ ਗਠਜੋੜ ਜਿੱਤੇਗਾ - ਲਾਲੂ ਪ੍ਰਸਾਦ ਯਾਦਵ