25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਜੈਪੁਰ ਹਾਦਸਾ : ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋਈ

ਜੈਪੁਰ, 3 ਨਵੰਬਰ-ਜੈਪੁਰ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਹੋ ਗਈ ਹੈ। ਰਾਜਸਥਾਨ...

ਅਜੀਤ ਡੈਸਕ 03-11-2025

ਜੈਪੁਰ, 3 ਨਵੰਬਰ-ਜੈਪੁਰ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 14 ਤੱਕ ਹੋ ਗਈ ਹੈ। ਰਾਜਸਥਾਨ ਦੇ ਮੰਤਰੀ ਗਜੇਂਦਰ ਸਿੰਘ ਖਿੰਸਰ ਨੇ ਕਿਹਾ ਕਿ 14 ਮੌਤਾਂ ਹੋਈਆਂ ਹਨ ਅਤੇ 12 ਇਲਾਜ ਅਧੀਨ ਹਨ। ਉਨ੍ਹਾਂ 12 ਵਿਚੋਂ ਤਿੰਨ ਦੀ ਹਾਲਤ ਗੰਭੀਰ ਹੈ। 

ਪਿਛਲੀ ਖ਼ਬਰ ਗੈਰ-ਕਾਨੂੰਨੀ ਸੱਟੇਬਾਜ਼ੀ : ਈ.ਡੀ. ਵਲੋਂ 300 ਬੈਂਕ ਖਾਤੇ ਸੀਲ ਅਗਲੀ ਖ਼ਬਰ ਬਟਾਲਾ ਦੀ ਮਾਨਿਆ ਸੇਠ ਨੇ ਸੀ.ਏ. ਦੀ ਪ੍ਰੀਖਿਆ ’ਚੋਂ ਦੇਸ਼ ਭਰ 'ਚੋੋਂ ਲਿਆ 10ਵਾਂ ਸਥਾਨ