25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਨਾਇਕ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਪਹੁੰਚੀ ਠੁੱਲੀਵਾਲ

ਮਹਿਲ ਕਲਾਂ (ਬਰਨਾਲਾ), 5 ਨਵੰਬਰ (ਅਵਤਾਰ ਸਿੰਘ ਅਣਖੀ) - ਬੀਤੇ ਦਿਨੀਂ ਸ੍ਰੀ ਨਗਰ 'ਚ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪਿੰਡ ਠੁੱਲੀਵਾਲ (ਬਰਨਾਲਾ) ਦੇ 35 ਸਾਲਾ ਨਾਇਕ ਜਗਸੀਰ ਸਿੰਘ ਦੀ ਮ੍ਰਿਤਕ...

ਅਜੀਤ ਡੈਸਕ 05-11-2025

ਮਹਿਲ ਕਲਾਂ (ਬਰਨਾਲਾ), 5 ਨਵੰਬਰ (ਅਵਤਾਰ ਸਿੰਘ ਅਣਖੀ) - ਬੀਤੇ ਦਿਨੀਂ ਸ੍ਰੀ ਨਗਰ 'ਚ ਡਿਊਟੀ ਦੌਰਾਨ ਆਪਣੀ ਜਾਨ ਗੁਆਉਣ ਵਾਲੇ ਪਿੰਡ ਠੁੱਲੀਵਾਲ (ਬਰਨਾਲਾ) ਦੇ 35 ਸਾਲਾ ਨਾਇਕ ਜਗਸੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਠੁੱਲੀਵਾਲ ਪਹੁੰਚ ਚੁੱਕੀ ਹੈ। ਜਿਥੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਭਾਰਤੀ ਫ਼ੌਜ ਦੀ ਟੁਕੜੀ ਵੱਲੋਂ ਉਨ੍ਹਾਂ ਨੂੰ ਬਕਾਇਦਾ ਸਲਾਮੀ ਦਿੱਤੀ ਜਾਵੇਗੀ।

ਪਿਛਲੀ ਖ਼ਬਰ ਸਰਕਾਰ ਪੀ.ਯੂ. ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ ਆਪਣਾ ਏਜੰਡਾ ਲਾਗੂ ਕਰਨ 'ਚ ਲੱਗੀ - ਬੰਟੀ ਰੋਮਾਣਾ ਅਗਲੀ ਖ਼ਬਰ ਪਿੰਡ ਲੋਹਗੜ੍ਹ 'ਚ ਸ਼ਰਧਾਪੂਰਵਕ ਮਨਾਇਆ ਗਿਆ ਪ੍ਰਕਾਸ਼ ਪੁਰਬ