ਮੁਹਾਲੀ, 5 ਨਵੰਬਰ-ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ ਆਪਣਾ ਏਜੰਡਾ ਲਾਗੂ ਕਰਨਾ ਚਾਉਂਦੀ ਹੈ। ਇਹ ਸ਼ਬਦ ਬੰਟੀ ਰੋਮਾਣਾ ਨੇ ਕਹੇ। ਬੰਟੀ ਰੋਮਾਣਾ ਨੇ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਨ 'ਤੇ ਸਰਕਾਰ 'ਤੇ ਨਿਸ਼ਾਨਾ ਸਾਧਿਆ।
ਤਾਜ਼ਾ ਖ਼ਬਰਾਂ
Free
ਸਰਕਾਰ ਪੀ.ਯੂ. ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ ਆਪਣਾ ਏਜੰਡਾ ਲਾਗੂ ਕਰਨ 'ਚ ਲੱਗੀ - ਬੰਟੀ ਰੋਮਾਣਾ
ਮੁਹਾਲੀ, 5 ਨਵੰਬਰ-ਕੇਂਦਰ ਸਰਕਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਤੇ ਸਿੰਡੀਗੇਟ ਨੂੰ ਭੰਗ ਕਰਕੇ...
ਅਜੀਤ ਡੈਸਕ
05-11-2025