24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬਿਹਾਰ ਚੋਣਾਂ : ਪਹਿਲੇ ਪੜਾਅ 'ਚ 60.25% ਵੋਟਿੰਗ - ਚੋਣ ਕਮਿਸ਼ਨ

ਨਵੀਂ ਦਿੱਲੀ, 6 ਨਵੰਬਰ-ਭਾਰਤੀ ਚੋਣ ਕਮਿਸ਼ਨ ਅਨੁਸਾਰ, ਬਿਹਾਰ ਚੋਣ 2025 ਦੇ ਪਹਿਲੇ ਪੜਾਅ ਵਿਚ ਲਗਭਗ...

ਅਜੀਤ ਡੈਸਕ 06-11-2025

ਨਵੀਂ ਦਿੱਲੀ, 6 ਨਵੰਬਰ-ਭਾਰਤੀ ਚੋਣ ਕਮਿਸ਼ਨ ਅਨੁਸਾਰ, ਬਿਹਾਰ ਚੋਣ 2025 ਦੇ ਪਹਿਲੇ ਪੜਾਅ ਵਿਚ ਲਗਭਗ 60.25% ਵੋਟਰਾਂ ਨੇ ਵੋਟ ਪਾਈ। ਦੱਸ ਦਈਏ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ 104 ਸੀਟਾਂ 'ਤੇ ਚੋਣ ਲੜੀ ਜਾ ਰਹੀ ਹੈ, ਜਦੋਂਕਿ 17 ਸੀਟਾਂ 'ਤੇ ਤਿੰਨ-ਪੱਖੀ ਚੋਣ ਲੜੀ ਜਾ ਰਹੀ ਹੈ। ਬਿਹਾਰ ਵਿਚ 243 ਸੀਟਾਂ ਲਈ ਦੋ ਪੜਾਵਾਂ ਵਿਚ ਚੋਣਾਂ ਹੋ ਰਹੀਆਂ ਹਨ। ਨਤੀਜੇ 14 ਨਵੰਬਰ ਨੂੰ ਐਲਾਨੇ ਜਾਣਗੇ।

ਪਿਛਲੀ ਖ਼ਬਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਚੋਣ ਕਮਿਸ਼ਨ ਨੂੰ ਲਿਖੀ ਚਿੱਠੀ ਅਗਲੀ ਖ਼ਬਰ ਵਿਧਾਇਕਾ ਭਰਾਜ ਵਲੋਂ ਸ਼ਹਿਰ ਦੀ ਪ੍ਰਮੁੱਖ ਸੜਕ ਦੇ ਕੰਮ ਦੀ ਸ਼ੁਰੂਆਤ