23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-11-2025

ਜਾਪਾਨ ਵਿਚ 6.7 ਤੀਬਰਤਾ ਦੇ ਇਕ ਸ਼ਕਤੀਸ਼ਾਲੀ ਭੁਚਾਲ ਨੇ ਦਹਿਸ਼ਤ ਮਚਾਈ , ਸੁਨਾਮੀ ਦੀ ਚਿਤਾਵਨੀ ਵੀ ਜਾਰੀ

ਟੋਕੀਓ, 9 ਨਵੰਬਰ - ਐਤਵਾਰ ਨੂੰ ਉੱਤਰੀ ਜਾਪਾਨ ਦੇ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਕਿਹਾ ਕਿ ਭੁਚਾਲ ਦੀ ...

ਅਜੀਤ ਡੈਸਕ 09-11-2025

ਟੋਕੀਓ, 9 ਨਵੰਬਰ - ਐਤਵਾਰ ਨੂੰ ਉੱਤਰੀ ਜਾਪਾਨ ਦੇ ਤੱਟ 'ਤੇ ਇਕ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ.) ਨੇ ਕਿਹਾ ਕਿ ਭੁਚਾਲ ਦੀ ਤੀਬਰਤਾ 6.7 ਮਾਪੀ ਗਈ ਅਤੇ ਇਹ ਇਵਾਤੇ ਪ੍ਰੀਫੈਕਚਰ ਦੇ ਤੱਟ ਤੋਂ ਸਮੁੰਦਰ ਤਲ ਤੋਂ 10 ਕਿਲੋਮੀਟਰ ਹੇਠਾਂ ਕੇਂਦਰਿਤ ਸੀ।

ਏਜੰਸੀ ਨੇ ਉੱਤਰੀ ਤੱਟਵਰਤੀ ਖੇਤਰ ਵਿਚ ਇਕ ਮੀਟਰ ਤੱਕ ਸੁਨਾਮੀ ਦੀਆਂ ਲਹਿਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਸੁਨਾਮੀ ਦੇ ਖ਼ਤਰੇ ਕਾਰਨ ਲੋਕਾਂ ਨੂੰ ਤੱਟਵਰਤੀ ਖੇਤਰਾਂ ਤੋਂ ਦੂਰ ਰਹਿਣ ਦੀ ਚਿਤਾਵਨੀ ਦਿੱਤੀ ਤੇ ਕਿਹਾ ਹੈ ਕਿ ਖੇਤਰ ਵਿਚ ਹੋਰ ਭੁਚਾਲ ਆ ਸਕਦੇ ਹਨ।

ਪਿਛਲੀ ਖ਼ਬਰ ਸੜਕ ਹਾਦਸੇ ’ਚ 13 ਸਾਲ ਬੱਚੇ ਤੇ 2 ਔਰਤਾਂ ਸਮੇਤ 3 ਜਣਿਆਂ ਦੀ ਮੌਤ, ਕਰੀਬ 4 ਵਿਅਕਤੀ ਫੱਟੜ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਤੋਂ ਭਗਵਾਨ ਬੁੱਧ ਦੇ ਪਵਿੱਤਰ ਅਵਸ਼ੇਸ਼ਾਂ ਦੇ ਸ਼ਰਧਾਪੂਰਵਕ ਸਵਾਗਤ ਲਈ ਭੂਟਾਨ ਦਾ ਕੀਤਾ ਧ...