ਵਾਸ਼ਿੰਗਟਨ ਡੀ.ਸੀ., 10 ਨਵੰਬਰ - ਅਮਰੀਕੀ ਸਰਕਾਰ ਦੇ ਸ਼ਟਡਾਊਨ ਬਾਰੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਇੰਝ ਲੱਗਦਾ ਹੈ ਕਿ ਅਸੀਂ ਸ਼ਟਡਾਊਨ (ਖਤਮ) ਦੇ ਬਹੁਤ ਨੇੜੇ ਪਹੁੰਚ ਰਹੇ ਹਾਂ। ਅਸੀਂ ਕਦੇ ਵੀ ਕੈਦੀਆਂ ਅਤੇ ਗੈਰ-ਕਾਨੂੰਨੀ ਲੋਕਾਂ ਨੂੰ ਪੈਸੇ ਦੇਣ ਲਈ ਸਹਿਮਤ ਨਹੀਂ ਹੋਵਾਂਗੇ ਜੋ ਸਾਡੇ ਦੇਸ਼ ਵਿਚ ਆਉਂਦੇ ਹਨ ਅਤੇ ਮੈਨੂੰ ਲੱਗਦਾ ਹੈ ਕਿ ਡੈਮੋਕ੍ਰੇਟ ਇਸ ਨੂੰ ਸਮਝਦੇ ਹਨ। ਅਜਿਹਾ ਲੱਗਦਾ ਹੈ ਕਿ ਅਸੀਂ ਸ਼ਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਰਹੇ ਹਾਂ। ਤੁਹਾਨੂੰ ਬਹੁਤ ਜਲਦੀ ਪਤਾ ਲੱਗ ਜਾਵੇਗਾ..."।
ਤਾਜ਼ਾ ਖ਼ਬਰਾਂ
Free
ਅਮਰੀਕਾ : ਅਜਿਹਾ ਲੱਗਦਾ ਹੈ ਕਿ ਅਸੀਂ ਸ਼ਟਡਾਊਨ ਖ਼ਤਮ ਹੋਣ ਦੇ ਨੇੜੇ ਪਹੁੰਚ ਰਹੇ ਹਾਂ - ਟਰੰਪ
ਵਾਸ਼ਿੰਗਟਨ ਡੀ.ਸੀ., 10 ਨਵੰਬਰ - ਅਮਰੀਕੀ ਸਰਕਾਰ ਦੇ ਸ਼ਟਡਾਊਨ ਬਾਰੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ, "ਇੰਝ ਲੱਗਦਾ ਹੈ ਕਿ ਅਸੀਂ ਸ਼ਟਡਾਊਨ (ਖਤਮ) ਦੇ ਬਹੁਤ ਨੇੜੇ ਪਹੁੰਚ ਰਹੇ ਹਾਂ। ਅਸੀਂ ਕਦੇ ਵੀ ਕੈਦੀਆਂ...
ਅਜੀਤ ਡੈਸਕ
10-11-2025