23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਦਿੱਲੀ ਧਮਾਕਿਆਂ ਸੰਬੰਧੀ ਗ੍ਰਹਿ ਮੰਤਰਾਲੇ ਵਿਖੇ ਦੁਪਹਿਰ ਸਮੇਂ ਹੋਵੇਗੀ ਮੀਟਿੰਗ

ਨਵੀਂ ਦਿੱਲੀ, 11 ਨਵੰਬਰ- ਦਿੱਲੀ ਧਮਾਕਿਆਂ ਸੰਬੰਧੀ ਗ੍ਰਹਿ ਮੰਤਰਾਲੇ ਵਿਖੇ ਇਕ ਮੀਟਿੰਗ ਹੋਵੇਗੀ। ਸਾਰੀਆਂ ਜਾਂਚ ਏਜੰਸੀਆਂ ਦੇ ਅਧਿਕਾਰੀ ਦੁਪਹਿਰ 3 ਵਜੇ ਮੀਟਿੰਗ ਵਿਚ ਸ਼ਾਮਿਲ ਹੋਣਗੇ...

ਅਜੀਤ ਡੈਸਕ 11-11-2025

ਨਵੀਂ ਦਿੱਲੀ, 11 ਨਵੰਬਰ- ਦਿੱਲੀ ਧਮਾਕਿਆਂ ਸੰਬੰਧੀ ਗ੍ਰਹਿ ਮੰਤਰਾਲੇ ਵਿਖੇ ਇਕ ਮੀਟਿੰਗ ਹੋਵੇਗੀ। ਸਾਰੀਆਂ ਜਾਂਚ ਏਜੰਸੀਆਂ ਦੇ ਅਧਿਕਾਰੀ ਦੁਪਹਿਰ 3 ਵਜੇ ਮੀਟਿੰਗ ਵਿਚ ਸ਼ਾਮਿਲ ਹੋਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮਿਤ ਸ਼ਾਹ ਦੇ ਨਿਵਾਸ ਸਥਾਨ 'ਤੇ ਸਵੇਰੇ 11 ਵਜੇ ਇਕ ਮੀਟਿੰਗ ਹੋਈ ਸੀ, ਜਿਸ ਵਿਚ ਆਈ.ਬੀ., ਐਨ.ਆਈ.ਏ. ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਡੀ.ਜੀ.ਪੀ. ਸ਼ਾਮਿਲ ਹੋਏ ਸਨ।

ਪਿਛਲੀ ਖ਼ਬਰ ਦਿੱਲੀ ਧਮਾਕੇ: ਅਲਰਟ ’ਤੇ ਹਰਿਆਣਾ ਪੁਲਿਸ- ਨਾਇਬ ਸਿੰਘ ਸੈਣੀ ਅਗਲੀ ਖ਼ਬਰ ਸੜਕ ਹਾਦਸੇ ਵਿਚ ਟਰਾਲੇ ਨੂੰ ਲੱਗੀ ਅੱਗ, ਦੋ ਜ਼ਖ਼ਮੀ