23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2025

ਦਿੱਲੀ ਧਮਾਕੇ: ਅਲਰਟ ’ਤੇ ਹਰਿਆਣਾ ਪੁਲਿਸ- ਨਾਇਬ ਸਿੰਘ ਸੈਣੀ

ਪੰਚਕੂਲਾ, 11 ਨਵੰਬਰ- ਦਿੱਲੀ ਧਮਾਕਿਆਂ ਸੰਬੰਧੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਏਜੰਸੀਆਂ ਅਲਰਟ 'ਤੇ ਹਨ। ਦਿੱਲੀ ਵਿਚ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ.....

ਅਜੀਤ ਡੈਸਕ 11-11-2025

ਪੰਚਕੂਲਾ, 11 ਨਵੰਬਰ- ਦਿੱਲੀ ਧਮਾਕਿਆਂ ਸੰਬੰਧੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਡੀਆਂ ਸਾਰੀਆਂ ਏਜੰਸੀਆਂ ਅਲਰਟ 'ਤੇ ਹਨ। ਦਿੱਲੀ ਵਿਚ ਵਾਪਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ,ਫਰੀਦਾਬਾਦ ਵਿਚ ਤਲਾਸ਼ੀ ਜਾਰੀ ਹੈ, ਜਿਥੋਂ ਵਿਸਫੋਟਕ ਸਮੱਗਰੀ ਬਰਾਮਦ ਕੀਤੀ ਗਈ ਹੈ, ਉਥੇ ਪੂਰੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਵਿਚ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਹਰਿਆਣਾ ਪੁਲਿਸ ਅਲਰਟ 'ਤੇ ਹੈ।

ਪਿਛਲੀ ਖ਼ਬਰ 2.37 ਕਰੋੜ ਰੁਪਏ ਦੇ ਗਾਂਜੇ ਸਮੇਤ ਬੈਂਕਾਕ ਤੋਂ ਆ ਰਿਹਾ ਯਾਤਰੀ ਗ੍ਰਿਫ਼ਤਾਰ ਅਗਲੀ ਖ਼ਬਰ ਦਿੱਲੀ ਧਮਾਕਿਆਂ ਸੰਬੰਧੀ ਗ੍ਰਹਿ ਮੰਤਰਾਲੇ ਵਿਖੇ ਦੁਪਹਿਰ ਸਮੇਂ ਹੋਵੇਗੀ ਮੀਟਿੰਗ