26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2025

ਬਿਹਾਰ ਵਿਧਾਨ ਸਭਾ ਚੋਣਾਂ: ਐਨ.ਡੀ.ਏ. ਨੇ ਬਹੁਮਤ ਦਾ ਅੰਕੜਾ ਕੀਤਾ ਪਾਰ

ਪਟਨਾ, 14 ਨਵੰਬਰ- ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਬਹੁਮਤ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ 140 ਸੀਟਾਂ 'ਤੇ ਅੱਗੇ....

ਅਜੀਤ ਡੈਸਕ 14-11-2025

 ਪਟਨਾ, 14 ਨਵੰਬਰ- ਚੋਣ ਕਮਿਸ਼ਨ ਦੇ ਸ਼ੁਰੂਆਤੀ ਰੁਝਾਨਾਂ ਅਨੁਸਾਰ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਬਹੁਮਤ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ 140 ਸੀਟਾਂ 'ਤੇ ਅੱਗੇ ਹੈ। ਜੇ.ਡੀ.(ਯੂ) 62, ਭਾਜਪਾ 59, ਐਲ.ਜੇ.ਪੀ. (ਆਰਵੀ) 15, ਐਚ.ਏ.ਐਮ.ਐਸ. 4 ਅਤੇ ਮਹਾਗਠਬੰਧਨ 46 ਸੀਟਾਂ 'ਤੇ ਅੱਗੇ ਹੈ। (ਆਰ.ਜੇ.ਡੀ. 34, ਕਾਂਗਰਸ 10, ਸੀ.ਪੀ.ਆਈ. (ਐਮ.ਐਲ.ਐਲ 2)। ਹੋਰ ਅਤੇ ਆਜ਼ਾਦ 6 ਸੀਟਾਂ 'ਤੇ ਅੱਗੇ ਹਨ।

ਵੋਟਾਂ ਦੀ ਗਿਣਤੀ ਜਾਰੀ ਹੈ।

ਪਿਛਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ: ਛੇਵੇਂ ਗੇੜ ’ਚ ‘ਆਪ’ ਉਮੀਦਵਾਰ ਹਰਮੀਤ ਸਿੰਘ ਸੰਧੂ 892 ਵੋਟਾਂ ਨਾਲ ਅੱਗੇ ਅਗਲੀ ਖ਼ਬਰ ਤਰਨਤਾਰਨ ਜ਼ਿਮਨੀ ਚੋਣ: ਪੰਜਵੇਂ ਗੇੜ ’ਚ ‘ਆਪ’ ਦੀ ਲੀਡ ਬਰਕਰਾਰ