23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਵਿਚ 4 ਮੌਤਾਂ, 5 ਜ਼ਖ਼ਮੀ

ਬਡਗਾਮ (ਜੰਮੂ-ਕਸ਼ਮੀਰ), 16 ਨਵੰਬਰ - ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਬੀਤੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ...

ਅਜੀਤ ਡੈਸਕ 16-11-2025

ਬਡਗਾਮ (ਜੰਮੂ-ਕਸ਼ਮੀਰ), 16 ਨਵੰਬਰ - ਜੰਮੂ-ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਵਿਚ ਬੀਤੀ ਰਾਤ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ। ਇਹ ਹਾਦਸਾ ਰਾਤ 10:30 ਵਜੇ ਦੇ ਕਰੀਬ ਬਡਗਾਮ ਦੇ ਪਾਲਾਰ ਇਲਾਕੇ ਵਿਚ ਵਾਪਰਿਆ ਜਦੋਂ ਇਕ ਟਾਟਾ ਸੂਮੋ ਐਸਯੂਵੀ ਅਤੇ ਇਕ ਡੰਪਰ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ।

ਪਿਛਲੀ ਖ਼ਬਰ ਦਿੱਲੀ : ਹਵਾ ਗੁਣਵੱਤਾ ਸੂਚਕਅੰਕ ਬਹੁਤ ਮਾੜੀ' ਸ਼੍ਰੇਣੀ ਵਿਚ ਅਗਲੀ ਖ਼ਬਰ ਦਿੱਲੀ ਕਾਰ ਧਮਾਕਾ : ਪੁਲਿਸ ਨੂੰ ਘਟਨਾ ਸਥਾਨ ਤੋਂ 9 ਐਮਐਮ ਕਾਰਤੂਸ ਬਰਾਮਦ