23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਪੀ.ਯੂ. ਦੇ ਹੰਗਾਮੇ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ, ਅਣਪਛਾਤੇ ਵਿਦਿਆਰਥੀਆਂ ਸਮੇਤ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ

ਚੰਡੀਗੜ੍ਹ, 16 ਨਵੰਬਰ - ਪੰਜਾਬ ਯੂਨੀਵਰਸਿਟੀ ਦੇ 10 ਤਾਰੀਕ ਦੇ ਹੰਗਾਮੇ ਕਾਰਨ ਚੰਡੀਗੜ੍ਹ ਪੁਲਿਸ ਨੇਵੱਡੀ ਕਾਰਵਾਈ ਵੱਡੀ ਕਾਰਵਾਈ ਕੀਤੀ ਹੈ।ਯੂਨੀਵਰਸਿਟੀ ਦੇ ਗੇਟ ਨੰਬਰ ਇਕ ਉੱਤੇ ਧੱਕਾ ਮੁੱਕੀ, ਪੁਲਿਸ ਮੁਲਾਜ਼ਮਾਂ ਦੀ ਜ਼ਖਮੀ ਕਰਨ, ਡਿਊਟੀ ਵਿਚ...

ਅਜੀਤ ਡੈਸਕ 16-11-2025

ਚੰਡੀਗੜ੍ਹ, 16 ਨਵੰਬਰ - ਪੰਜਾਬ ਯੂਨੀਵਰਸਿਟੀ ਦੇ 10 ਤਾਰੀਕ ਦੇ ਹੰਗਾਮੇ ਕਾਰਨ ਚੰਡੀਗੜ੍ਹ ਪੁਲਿਸ ਨੇਵੱਡੀ ਕਾਰਵਾਈ ਵੱਡੀ ਕਾਰਵਾਈ ਕੀਤੀ ਹੈ।ਯੂਨੀਵਰਸਿਟੀ ਦੇ ਗੇਟ ਨੰਬਰ ਇਕ ਉੱਤੇ ਧੱਕਾ ਮੁੱਕੀ, ਪੁਲਿਸ ਮੁਲਾਜ਼ਮਾਂ ਦੀ ਜ਼ਖਮੀ ਕਰਨ, ਡਿਊਟੀ ਵਿਚ ਵਿਘਨ ਪਾਉਣ ਉੱਤੇ ਅਣਪਛਾਤੇ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ ਕੀਤੀ ਹੈ। ਇਕ ਪੁਲਿਸ ਅਧਿਕਾਰੀ ਦੇ ਬਿਆਨ ਉੱਤੇ ਪੁਲਿਸ ਨੇ ਐਕਸ਼ਨ ਲਿਆ ਹੈ ਤੇ ਅਣਪਛਾਤੇ ਵਿਦਿਆਰਥੀਆਂ ਅਤੇ ਬਾਹਰੀ ਲੋਕਾਂ ਉੱਤੇ ਵੱਖ ਵੱਖ ਧਰਾਵਾਂ ਲਗਾਈਆਂ ਹਨ

ਪਿਛਲੀ ਖ਼ਬਰ ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਵਲੋਂ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ ਅਗਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਦੂਸਰੀ ਪਾਰੀ ਵਿਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 153 ਦੌੜਾਂ ਬਣਾ ਕੇ ਆਊਟ