23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਵਲੋਂ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ

ਪੁਣਛ (ਜੰਮੂ-ਕਸ਼ਮੀਰ), 16 ਨਵੰਬਰ - ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਦੀ ਘਾਰੀ ਬਟਾਲੀਅਨ ਨੇ ਪੁਣਛ ਵਿਚ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ ਕੀਤੀ, ਜੋ ਕਿ 15 ਮਹੀਨਿਆਂ ਦੀ ਘੇਰਾਬੰਦੀ...

ਅਜੀਤ ਡੈਸਕ 16-11-2025

 ਪੁਣਛ (ਜੰਮੂ-ਕਸ਼ਮੀਰ), 16 ਨਵੰਬਰ - ਭਾਰਤੀ ਫ਼ੌਜ ਦੀ ਪੁਣਛ ਬ੍ਰਿਗੇਡ ਦੀ ਘਾਰੀ ਬਟਾਲੀਅਨ ਨੇ ਪੁਣਛ ਵਿਚ ਪੁਣਛ ਲਿੰਕ-ਅੱਪ ਦਿਵਸ ਸਮਾਰੋਹ ਦੀ ਅਧਿਕਾਰਤ ਸ਼ੁਰੂਆਤ ਕੀਤੀ, ਜੋ ਕਿ 15 ਮਹੀਨਿਆਂ ਦੀ ਘੇਰਾਬੰਦੀ ਤੋਂ ਬਾਅਦ ਭਾਰਤੀ ਫ਼ੌਜ ਅਤੇ ਪੁਣਛ ਵਿਚਕਾਰ 1948 ਦੇ ਲਿੰਕ-ਅੱਪ ਦੀ 77ਵੀਂ ਵਰ੍ਹੇਗੰਢ ਦਾ ਪ੍ਰਤੀਕ ਹੈ। ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ 'ਆਪ੍ਰੇਸ਼ਨ ਸੰਧੂਰ' ਦੇ ਆਲੇ-ਦੁਆਲੇ ਥੀਮ ਵਾਲੇ 'ਟੈਲੈਂਟ ਹੰਟ' ਪ੍ਰੋਗਰਾਮ ਦੌਰਾਨ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ।

ਪਿਛਲੀ ਖ਼ਬਰ ਮੁਅੱਤਲੀ ਤੋਂ ਬਾਅਦ ਸਾਬਕਾ ਕੇਂਦਰੀ ਮੰਤਰੀ ਆਰ ਕੇ ਸਿੰਘ ਨੇ ਛੱਡੀ ਭਾਜਪਾ ਅਗਲੀ ਖ਼ਬਰ ਪੀ.ਯੂ. ਦੇ ਹੰਗਾਮੇ ਨੂੰ ਲੈ ਕੇ ਪੁਲਿਸ ਦੀ ਵੱਡੀ ਕਾਰਵਾਈ, ਅਣਪਛਾਤੇ ਵਿਦਿਆਰਥੀਆਂ ਸਮੇਤ ਬਾਹਰੀ ਲੋਕਾਂ ਉੱਤੇ ਐਫਆਈਆਰ ਦਰਜ