23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2025

ਪੁਲਿਸ ਨਾਲ ਗੋਲੀਬਾਰੀ ਵਿਚ ਗੈਂਗਸਟਰ ਜ਼ਖ਼ਮੀ

ਬਟਾਲਾ, 16 ਨਵੰਬਰ (ਸਤਿੰਦਰ ਸਿੰਘ)-ਅੱਜ ਦੇਰ ਰਾਤ ਅੰਮ੍ਰਿਤਸਰ ਬਾਈਪਾਸ ਪਿੰਡ ਸੈਦ ਮੁਬਾਰਕ ਨਜ਼ਦੀਕ ਬਟਾਲਾ ਪੁਲਿਸ ਅਤੇ ਗੈਂਗਸਟਰ ਦਰਮਿਆਨ ਚੱਲੀ ਗੋਲੀ ਵਿਚ ਗੈਂਗਸਟਰ ਦੇ ਲੱਤ 'ਤੇ ਗੋਲੀ ਲੱਗਣ ...

ਅਜੀਤ ਡੈਸਕ 16-11-2025

ਬਟਾਲਾ, 16 ਨਵੰਬਰ (ਸਤਿੰਦਰ ਸਿੰਘ)-ਅੱਜ ਦੇਰ ਰਾਤ ਅੰਮ੍ਰਿਤਸਰ ਬਾਈਪਾਸ ਪਿੰਡ ਸੈਦ ਮੁਬਾਰਕ ਨਜ਼ਦੀਕ ਬਟਾਲਾ ਪੁਲਿਸ ਅਤੇ ਗੈਂਗਸਟਰ ਦਰਮਿਆਨ ਚੱਲੀ ਗੋਲੀ ਵਿਚ ਗੈਂਗਸਟਰ ਦੇ ਲੱਤ 'ਤੇ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ, ਜਿਸ ਦੀ ਪਹਿਚਾਣ ਮਾਣਕ (24) ਪੁੱਤਰ ਕਿਸ਼ੋਰ ਕੁਮਾਰ ਵਾਸੀ ਛੇਹਰਟਾ ਵਜੋਂ ਹੋਈ ਹੈ। ਉਸ ਨੂੰ ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਵਿਚ ਪੁਲਿਸ ਵਲੋਂ ਦਾਖ਼ਲ ਕਰਵਾਇਆ ਗਿਆ।

ਪਿਛਲੀ ਖ਼ਬਰ ਛੱਤੀਸਗੜ੍ਹ: ਸੁਕਮਾ ਮੁਕਾਬਲੇ ਵਿਚ 3 ਨਕਸਲੀ ਮਾਰੇ ਗਏ ਅਗਲੀ ਖ਼ਬਰ ਦੁਨੀਆਂ ਦਾ ਭਵਿੱਖ ਯੂਰਪ ਵਿਚ ਸਿਰਜਿਆ ਜਾਂਦਾ ਹੈ - ਜਰਮਨ ਚਾਂਸਲਰ ਫ੍ਰੈਡਰਿਕ