28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਕੰਬੋਡੀਆ ਵਿਚ ਬੱਸ ਨਦੀ ਵਿਚ ਡਿਗਣ ਨਾਲ 13 ਯਾਤਰੀਆਂ ਦੀ ਮੌਤ

ਫ਼ਨੋਮ ਪੇਨਹ, 20 ਨਵੰਬਰ - ਕੈਂਪੋਂਗ ਥੌਮ ਸੂਬੇ ਦੇ ਸੁੰਟੁਕ ਜ਼ਿਲ੍ਹੇ ਵਿਚ ਇਕ ਨਦੀ ਵਿਚ ਡਿੱਗਣ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਹੋਰ ਜ਼ਖ਼ਮੀ ਹੋ ਗਏ ਹਨ। ਕੈਂਪੋਂਗ ਥੌਮ ਸੂਬਾਈ ਟ੍ਰੈਫਿਕ ਪੁਲਿਸ ਦੇ ਮੁਖੀ ਕਰਨਲ ਪ੍ਰੂਮ ਚਾਂਥੋਲ ...

ਅਜੀਤ ਡੈਸਕ 20-11-2025

ਫ਼ਨੋਮ ਪੇਨਹ, 20 ਨਵੰਬਰ - ਕੈਂਪੋਂਗ ਥੌਮ ਸੂਬੇ ਦੇ ਸੁੰਟੁਕ ਜ਼ਿਲ੍ਹੇ ਵਿਚ ਇਕ ਨਦੀ ਵਿਚ ਡਿੱਗਣ ਤੋਂ ਬਾਅਦ 13 ਲੋਕਾਂ ਦੀ ਮੌਤ ਹੋ ਗਈ ਹੈ ਅਤੇ 24 ਹੋਰ ਜ਼ਖ਼ਮੀ ਹੋ ਗਏ ਹਨ।  ਕੈਂਪੋਂਗ ਥੌਮ ਸੂਬਾਈ ਟ੍ਰੈਫਿਕ ਪੁਲਿਸ ਦੇ ਮੁਖੀ ਕਰਨਲ ਪ੍ਰੂਮ ਚਾਂਥੋਲ ਨੇ ਕਿਹਾ ਕਿ, ਪੁਲਿਸ ਜਾਂਚ ਦੇ ਅਨੁਸਾਰ, "ਕੀਆ ਗ੍ਰੈਂਡ ਬਰਡ" ਨਾਂਅ ਦੀ ਰਾਤ ਦੀ ਬੱਸ ਵਿਰਕ ਰਿਥੀ ਟ੍ਰਾਂਸਪੋਰਟ ਕੰਪਨੀ ਦੀ ਸੀ ਅਤੇ ਇਸ ਨੂੰ 19 ਸਾਲਾ ਡਰਾਈਵਰ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਬੱਸ ਵਿਚ ਕੁੱਲ 37 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਪੁਰਸ਼, ਓਡਰ ਮੀਨਚੇ ਅਤੇ ਸੀਮ ਰੀਪ ਸੂਬਿਆਂ ਦੇ ਕਾਮੇ ਸਨ, ਜੋ ਫਨੋਮ ਪੇਨ ਵੱਲ ਜਾ ਰਹੇ ਸਨ।

 

ਪਿਛਲੀ ਖ਼ਬਰ ਸ਼ਹੀਦੀ ਸ਼ਤਾਬਦੀ ਸਮਾਗਮਾਂ ਲਈ ਪੰਜਾਬ ਸਰਕਾਰ ਨੇ ਕੀਤੇ ਪੁਖ਼ਤਾ ਪ੍ਰਬੰਧ- ਮੁੱਖ ਸਕੱਤਰ ਅਗਲੀ ਖ਼ਬਰ ਭਾਰਤੀ ਰੇਲਵੇ ਨੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਮਨਾਉਣ ਲਈ ਵਿਸ਼ੇਸ਼ ਰੇਲ ਸੇਵਾਵਾਂ ਦਾ ਕੀਤਾ ਐਲਾਨ