ਨਵੀਂ ਦਿੱਲੀ, 24 ਨਵੰਬਰ - ਜਸਟਿਸ ਸੂਰਿਆਕਾਂਤ ਭਾਰਤ ਦੇ 53ਵੇਂ ਮੁੱਖ ਜੱਜ (ਸੀਜੇਆਈ) ਬਣ ਗਏ ਹਨ। ਉਨ੍ਹਾਂ ਨੇ ਸੀਜੇਆਈ ਵਜੋਂ ਸਹੁੰ ਚੁੱਕ ਲਈ ਹੈ।ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸਹੁੰ ਚੁੱਕ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਸਮੇਤ ਸਮੁੱਚੀ ਕੇਂਦਰੀ ਲੀਡਰਸ਼ਿਪ ਮੌਜ਼ੂਦ ਸੀ। ਇਸ ਸਹੁੰ ਚੁੱਕ ਸਮਾਗਮ ਵਿਚ ਬ੍ਰਾਜ਼ੀਲ ਸਮੇਤ 7 ਦੇਸ਼ਾਂ ਦੇ ਸੀਜੇਆਈ ਸ਼ਾਮਿਲ ਹੋਏ। ਜਸਟਿਸ ਸੂਰਿਆਕਾਂਤ ਦਾ ਕਾਰਜਕਾਲ 15 ਮਹੀਨੇ ਦਾ ਹੋਵੇਗਾ।
ਤਾਜ਼ਾ ਖ਼ਬਰਾਂ
Free
ਦੇਸ਼ ਦੇ 53ਵੇਂ ਸੀ.ਜੇ.ਆਈ. ਬਣੇ ਜਸਟਿਸ ਸੂਰਿਆਕਾਂਤ
ਨਵੀਂ ਦਿੱਲੀ, 24 ਨਵੰਬਰ - ਜਸਟਿਸ ਸੂਰਿਆਕਾਂਤ ਭਾਰਤ ਦੇ 53ਵੇਂ ਮੁੱਖ ਜੱਜ (ਸੀਜੇਆਈ) ਬਣ ਗਏ ਹਨ। ਉਨ੍ਹਾਂ ਨੇ ਸੀਜੇਆਈ ਵਜੋਂ ਸਹੁੰ ਚੁੱਕ ਲਈ ਹੈ।ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਸਮਾਗਮ ਦੌਰਾਨ ਰਾਸ਼ਟਰਪਤੀ...
ਅਜੀਤ ਡੈਸਕ
24-11-2025