03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2025

ਪੇਸ਼ੀ ਲਈ ਮਜੀਠਾ ਥਾਣੇ ਪੁੱਜੀ ਕੰਚਨਪ੍ਰੀਤ ਕੌਰ

ਮਜੀਠਾ, (ਅੰਮ੍ਰਿਤਸਰ), 28 ਨਵੰਬਰ (ਮਨਿੰਦਰ ਸਿੰਘ ਸੋਖੀ)-ਕੰਚਨਪ੍ਰੀਤ ਕੌਰ ਥਾਣਾ ਮਜੀਠਾ ਵਿਖੇ ਪੇਸ਼ੀ ਲਈ ਪਹੁੰਚੀ ਹੈ। ਪੁਲਿਸ ਨੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ।

ਅਜੀਤ ਡੈਸਕ 28-11-2025

ਮਜੀਠਾ, (ਅੰਮ੍ਰਿਤਸਰ), 28 ਨਵੰਬਰ (ਮਨਿੰਦਰ ਸਿੰਘ ਸੋਖੀ)-ਕੰਚਨਪ੍ਰੀਤ ਕੌਰ ਥਾਣਾ ਮਜੀਠਾ ਵਿਖੇ ਪੇਸ਼ੀ ਲਈ ਪਹੁੰਚੀ ਹੈ। ਪੁਲਿਸ ਨੇ ਇਸ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਤੇ ਮੀਡੀਆ ਨੂੰ ਵੀ ਦੂਰ ਰੱਖਿਆ ਗਿਆ ਹੈ। ਦੱਸ ਦੇਈਏ ਕਿ ਕੰਚਨਪ੍ਰੀਤ ’ਤੇ ਚੋਣ ਦੌਰਾਨ ਵੱਖ ਵੱਖ ਥਾਣਿਆਂ ਵਿਚ ਚਾਰ ਪਰਚੇ ਦਰਜ ਕੀਤੇ ਗਏ ਸਨ, ਜਿਸ ਮਾਮਲੇ ’ਚ ਅੱਜ ਉਹ ਪੇਸ਼ੀ ਲਈ ਪੁੱਜੀ ਹੈ।

ਪਿਛਲੀ ਖ਼ਬਰ 24 ਘੰਟੇ ਪਾਣੀ ਸਪਲਾਈ ਨੂੰ ਲੈ ਕੇ ਚੰਡੀਗੜ੍ਹ ਨਿਗਮ ਹਾਊਸ ਮੀਟਿੰਗ 'ਚ ਭਾਰੀ ਹੰਗਾਮਾ ਅਗਲੀ ਖ਼ਬਰ ਰੋਡਵੇਜ਼ ਵਰਕਸ਼ਾਪ 'ਚ ਹੋਇਆ ਲਾਠੀਚਾਰਜ, ਡਿਪੂ ਪ੍ਰਧਾਨ ਨੇ ਖੁਦ 'ਤੇ ਪਾਇਆ ਤੇਲ