ਚੰਡੀਗੜ੍ਹ, 29 ਨਵੰਬਰ- ਜਲੰਧਰ ਵਿਚ ਨਾਬਾਲਾਗਾ ਨਾਲ ਜਬਰ-ਜਨਾਹ ਮਾਮਲੇ ਵਿਚ ਹਾਈਕੋਰਟ ਵਿਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਕੰਵਰ ਪਾਹੁਲ ਸਿੰਘ ਨੇ ਦਾਇਰ ਕੀਤੀ ਹੈ।
ਸੋਸ਼ਲ ਮੀਡੀਆ ਉਤੇ ਬੱਚੀ ਦਾ ਚਿਹਰਾ ਧੁੰਦਲਾ ਕੀਤੇ ਬਿਨਾਂ ਵੀਡੀਓ ਚਲਾਉਣ ਦੇ ਮਾਮਲੇ ਵਿਚ ਇਹ ਪਟੀਸ਼ਨ ਦਾਇਰ ਕੀਤੀ ਗਈ ਹੈ।
ਚੰਡੀਗੜ੍ਹ, 29 ਨਵੰਬਰ- ਜਲੰਧਰ 'ਚ ਨਾਬਾਲਾਗਾ ਨਾਲ ਜਬਰ-ਜਨਾਹ ਮਾਮਲੇ 'ਚ ਹਾਈਕੋਰਟ 'ਚ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਵਕੀਲ ਕੰਵਰ...