30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਚੱਕਰਵਾਤੀ ਤੂਫਾਨ ਡਿਟਵਾਹ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਲਹਿਰਾਇਆ ਖ਼ਤਰੇ ਦਾ ਸੰਕੇਤ

ਚੇਨਈ, 30 ਨਵੰਬਰ - ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਚੱਕਰਵਾਤੀ ਤੂਫਾਨ ਡਿਟਵਾਹ ਦੇ ਮੱਦੇਨਜ਼ਰ ਖ਼ਤਰੇ ਦਾ ਸੰਕੇਤ ਨੰਬਰ 5 (ਡੀ-ਵੀ) ਲਹਿਰਾਇਆ ਹੈ।ਸਿਗਨਲ 5 ਦਾ ਅਰਥ ਹੈ ਕਿ ਥੋੜ੍ਹੀ ਜਾਂ ਦਰਮਿਆਨੀ ਤੀਬਰਤਾ ਦਾ ਇਕ ਚੱਕਰਵਾਤੀ ਤੂਫਾਨ...

ਅਜੀਤ ਡੈਸਕ 30-11-2025

ਚੇਨਈ, 30 ਨਵੰਬਰ - ਭਾਰਤ ਮੌਸਮ ਵਿਭਾਗ (ਆਈਐਮਡੀ) ਨੇ ਚੱਕਰਵਾਤੀ ਤੂਫਾਨ ਡਿਟਵਾਹ ਦੇ ਮੱਦੇਨਜ਼ਰ ਖ਼ਤਰੇ ਦਾ ਸੰਕੇਤ ਨੰਬਰ 5 (ਡੀ-ਵੀ) ਲਹਿਰਾਇਆ ਹੈ।ਸਿਗਨਲ 5 ਦਾ ਅਰਥ ਹੈ ਕਿ ਥੋੜ੍ਹੀ ਜਾਂ ਦਰਮਿਆਨੀ ਤੀਬਰਤਾ ਦਾ ਇਕ ਚੱਕਰਵਾਤੀ ਤੂਫਾਨ ਤੱਟ ਨੂੰ ਪਾਰ ਕਰੇਗਾ, ਜੋ ਬੰਦਰਗਾਹ ਨੂੰ ਆਪਣੇ ਖੱਬੇ ਪਾਸੇ ਰੱਖੇਗਾ।
ਆਈਐਮਡੀ ਦੇ ਅਨੁਸਾਰ, ਚੱਕਰਵਾਤੀ ਤੂਫਾਨ ਧਟਿਾੳਹ ਦੇ ਅਗਲੇ 24 ਘੰਟਿਆਂ ਦੌਰਾਨ ਉੱਤਰੀ ਤਾਮਿਲਨਾਡੂ-ਪੁਡੂਚੇਰੀ ਤੱਟਾਂ ਦੇ ਸਮਾਨਾਂਤਰ ਲਗਭਗ ਉੱਤਰ ਵੱਲ ਵਧਣ ਦੀ ਸੰਭਾਵਨਾ ਹੈ। ਉੱਤਰ ਵੱਲ ਵਧਦੇ ਹੋਏ, ਚੱਕਰਵਾਤੀ ਤੂਫਾਨ ਅੱਜ, 30 ਨਵੰਬਰ ਦੀ ਦੁਪਹਿਰ ਅਤੇ ਸ਼ਾਮ ਤੱਕ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟੋ-ਘੱਟ 70 ਕਿਲੋਮੀਟਰ ਦੀ ਦੂਰੀ ਅਤੇ ਤਾਮਿਲਨਾਡੂ-ਪੁਡੂਚੇਰੀ ਤੱਟਰੇਖਾ ਤੋਂ 30 ਕਿਲੋਮੀਟਰ ਦੀ ਦੂਰੀ 'ਤੇ ਕੇਂਦਰਿਤ ਹੋਵੇਗਾ।

ਪਿਛਲੀ ਖ਼ਬਰ ਜਲ ਸੈਨਾ ਮੁਖੀ, ਐਡਮਿਰਲ ਡੀ.ਕੇ. ਤ੍ਰਿਪਾਠੀ ਵਲੋਂ ਐਨ.ਡੀ.ਏ. ਵਿਖੇ ਪਾਸਿੰਗ ਆਊਟ ਪਰੇਡ ਦੀ ਸਮੀਖਿਆ ਅਗਲੀ ਖ਼ਬਰ ਦਿੱਲੀ : 12 ਐਮਸੀਡੀ ਵਾਰਡਾਂ ਵਿਚ ਉਪ ਚੋਣਾਂ ਲਈ ਵੋਟਿੰਗ ਸ਼ੁਰੂ