29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2025

ਛੱਤੀਸਗੜ੍ਹ 'ਚ 37 ਮਾਓਵਾਦੀਆਂ ਨੇ ਕੀਤਾ ਆਤਮਸਮਰਪਣ

ਦਾਂਤੇਵਾੜਾ, ਛੱਤੀਸਗੜ੍ਹ : ਛੱਤੀਸਗੜ੍ਹ 'ਚ 37 ਮਾਓਵਾਦੀਆਂ ਵਲੋਂ ਆਤਮਸਮਰਪਣ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦਾਂਤੇਵਾੜਾ ਦੇ ਐਸਪੀ ਗੌਰਵ ਰਾਏ ਨੇ ਕਿਹਾ, "ਅੱਜ ਕੁੱਲ 37 ਮਾਓਵਾਦੀਆਂ ਨੇ...

ਅਜੀਤ ਡੈਸਕ 30-11-2025

ਦਾਂਤੇਵਾੜਾ, ਛੱਤੀਸਗੜ੍ਹ : ਛੱਤੀਸਗੜ੍ਹ 'ਚ 37 ਮਾਓਵਾਦੀਆਂ ਵਲੋਂ ਆਤਮਸਮਰਪਣ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ। ਦਾਂਤੇਵਾੜਾ ਦੇ ਐਸਪੀ ਗੌਰਵ ਰਾਏ ਨੇ ਕਿਹਾ, "ਅੱਜ ਕੁੱਲ 37 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ, ਜਿਨ੍ਹਾਂ ਵਿਚੋਂ 27 ਮਾਓਵਾਦੀ ਇਨਾਮ ਲੈ ਕੇ ਆਏ ਸਨ। 2024-25 ਵਿਚ, ਲਗਾਤਾਰ ਕਾਰਵਾਈਆਂ ਕੀਤੀਆਂ ਗਈਆਂ, ਕਈ ਮੁਕਾਬਲੇ ਹੋਏ ਅਤੇ ਕਈ ਆਤਮ ਸਮਰਪਣ ਹੋਏ।

ਅੱਜ ਛੱਤੀਸਗੜ੍ਹ ਸਰਕਾਰ ਦੀ ਪੁਨਰਵਾਸ ਨੀਤੀ ਦਾ ਫਾਇਦਾ ਉਠਾਉਂਦੇ ਹੋਏ, 37 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ ਅਤੇ ਪੁਨਰਵਾਸ ਤੋਂ ਪੁਨਰ ਸੁਰਜੀਤੀ ਮੁਹਿੰਮ ਤਹਿਤ ਮੁੱਖ ਧਾਰਾ ਵਿਚ ਸ਼ਾਮਲ ਹੋਏ ਹਨ ।ਪਿਛਲੇ 20 ਮਹੀਨਿਆਂ ਵਿਚ, 508 ਮਾਓਵਾਦੀਆਂ ਨੇ ਆਤਮ ਸਮਰਪਣ ਕੀਤਾ ਹੈ।"

 

ਪਿਛਲੀ ਖ਼ਬਰ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਵਿੱਦਿਆ, ਖੇਡਾਂ ਦੇ ਖੇਤਰ 'ਚ ਮਾਰ ਰਹੇ ਨੇ ਮੱਲਾਂ : ਵਿਧਾਇਕ ਪੰਡੋਰੀ ਅਗਲੀ ਖ਼ਬਰ ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਵਨਡੇ : ਭਾਰਤ ਦੀ ਚੌਥੀ ਵਿਕਟ ਡਿੱਗੀ, ਵਾਸ਼ਿੰਗਟਨ ਸੁੰਦਰ 13 (19 ਗੇਂਦਾਂ) ਦੌੜਾਂ ਬਣਾ ਕੇ ਆ...