25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਭਾਰਤ ਤੇ ਰੂਸ ਵਿਚਾਲੇ ਮਜ਼ਬੂਤ ਦੋਸਤੀ- ਮੋਦੀ

ਨਵੀਂ ਦਿੱਲੀ,5 ਦਸੰਬਰ- ਰੂਸ-ਭਾਰਤ ਸੰਮੇਲਨ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਦੀ ਦੋਸਤੀ ਮਜਬੂਤ ਹੈ। ਭਾਰਤ ਤੇ ਰੂਸ ਦੇ ਰਿਸ਼ਤੇ ਹਰ ਕਸੌਟੀ ਉਤੇ ਖਰੀ ਉਤਰੀ ਹੈ...

ਅਜੀਤ ਡੈਸਕ 05-12-2025

ਨਵੀਂ ਦਿੱਲੀ,5 ਦਸੰਬਰ- ਰੂਸ-ਭਾਰਤ ਸੰਮੇਲਨ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਦੀ ਦੋਸਤੀ ਮਜਬੂਤ ਹੈ। ਭਾਰਤ ਤੇ ਰੂਸ ਦੇ ਰਿਸ਼ਤੇ ਹਰ ਕਸੌਟੀ ਉਤੇ ਖਰੀ ਉਤਰੀ ਹੈ।ਇਹ ਦੋਸਤੀ ਦਾ ਸਫਰ 35 ਸਾਲ ਪੂਰਾਣਾ ਹੈ।
ਅੱਜ ਅਸੀਂ ਇਸ ਦੋਸਤੀ ਨੂੰ ਹੋਰ ਮਜ਼ਬੂਤ ਕੀਤਾ ਹੈ। ਭਾਰਤ ਤੇ ਰੂਸ ਵਿਚਾਲੇ ਚੱਲ ਰਹੇ ਸੰਮੇਲਨ ਦੌਰਾਨ ਭਾਰਤ ਤੇ ਰੂਸ ਵਿਚਾਲੇ ਸਮਝੌਤਿਆਂ ਦਾ ਆਦਾਨ-ਪ੍ਰਦਾਨ ਹੋਇਆ। ਹੈਲਥ ਸੈਕਟਰ ਉਤੇ ਸਮਝੌਤਾ ਹੋਇਆ ਤੇ ਨਾਲ ਹੀ ਸ਼ਿਪਿੰਗ ਸੈਕਟਰ ਵਿਚ ਵੀ ਸਮਝੌਤਾ ਹੋਇਆ।

 

ਪਿਛਲੀ ਖ਼ਬਰ ਰੇਲਵੇ ਟਰੈਕ ਤੇ ਧਰਨੇ ਦੌਰਾਨ ਕਿਸਾਨ ਆਗੂ ਮਰੂੜ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ ਅਗਲੀ ਖ਼ਬਰ ਜਲੰਧਰ ਕੈਂਟ 'ਤੇ ਕਿਸਾਨਾਂ ਤੇ ਪੁਲਿਸ ਵਿਚਾਲੇ ਝੜਪ, ਕਈ ਕਿਸਾਨਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ