22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ ਵੰਦੇ ਮਾਤਰਮ ਨੂੰ ਨਾਅਰਾ ਬਣਾਇਆ ਸੀ- ਮਲਿਕਾਰੁਜਨ ਖੜਗੇ

ਨਵੀਂ ਦਿੱਲੀ, 9 ਦਸੰਬਰ- 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਰਾਜ ਸਭਾ ਵਿਚ ਬੋਲਦੇ ਹੋਏ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ".ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ 'ਵੰਦੇ ਮਾਤਰਮ'...

ਅਜੀਤ ਡੈਸਕ 09-12-2025

 ਨਵੀਂ ਦਿੱਲੀ, 9 ਦਸੰਬਰ- 'ਵੰਦੇ ਮਾਤਰਮ' 'ਤੇ ਬਹਿਸ ਦੌਰਾਨ ਰਾਜ ਸਭਾ ਵਿਚ ਬੋਲਦੇ ਹੋਏ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮੱਲਿਕਾਰਜੁਨ ਖੜਗੇ ਨੇ ਕਿਹਾ, ".ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ 'ਵੰਦੇ ਮਾਤਰਮ' ਨੂੰ ਇਕ ਨਾਅਰਾ ਬਣਾਇਆ, ਤੁਹਾਡਾ ਇਤਿਹਾਸ ਰਿਹਾ ਹੈ ਕਿ ਤੁਸੀਂ ਹਮੇਸ਼ਾ ਆਜ਼ਾਦੀ ਸੰਗਰਾਮ ਅਤੇ ਦੇਸ਼ ਭਗਤੀ ਦੇ ਗੀਤਾਂ ਦੇ ਵਿਰੁੱਧ ਰਹੇ ਹੋ..."

ਪਿਛਲੀ ਖ਼ਬਰ ਨਵਜੋਤ ਕੌਰ ਸਿੱਧੂ ਦਾ ਇਕ ਹੋਰ ਤਿੱਖਾ ਬਿਆਨ, ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਅਗਲੀ ਖ਼ਬਰ ਵੰਦੇ ਮਾਤਰਮ ’ਤੇ ਚਰਚਾ ਕਰਨਾ ਹੈ ਸੁਭਾਗ ਦੀ ਗੱਲ- ਅਮਿਤ ਸ਼ਾਹ