22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਨਵਜੋਤ ਕੌਰ ਸਿੱਧੂ ਦਾ ਇਕ ਹੋਰ ਤਿੱਖਾ ਬਿਆਨ, ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ

ਚੰਡੀਗੜ੍ਹ, 10 ਦਸੰਬਰ- ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋੰ ਬਾਅਦ ਇਕ ਹੋਰ ਵੱਡਾ ਬਿਆਨ ਆਇਆ ਹੈ। ਸਿੱਧੂ ਨੇ ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਇਹ...

ਅਜੀਤ ਡੈਸਕ 09-12-2025

ਚੰਡੀਗੜ੍ਹ, 10 ਦਸੰਬਰ- ਨਵਜੋਤ ਕੌਰ ਸਿੱਧੂ ਦੇ 500 ਕਰੋੜ ਵਾਲੇ ਬਿਆਨ ਤੋੰ ਬਾਅਦ ਇਕ ਹੋਰ ਵੱਡਾ ਬਿਆਨ ਆਇਆ ਹੈ। ਸਿੱਧੂ ਨੇ  ਕਿਹਾ ਸੁਖਜਿੰਦਰ ਰੰਧਾਵਾ ਦੇ ਗੈਂਗਸਟਰਾਂ ਨਾਲ ਸਬੰਧ ਹਨ। ਉਨ੍ਹਾਂ ਇਹ ਵੀ ਕਿਹਾ ਕਿ ਸੁਖਜਿੰਦਰ ਰੰਧਾਵਾ ਨੇ ਉਨ੍ਹਾਂ ਨੂੰ ਜੋ ਲੀਗਲ ਨੋਟਿਸ ਭੇਜਿਆ ਹੈ, ਐਦਾਂ ਦੇ ਨੋਟਿਸ ਬਹੁਤ ਆਉਂਦੇ ਹਨ।

ਪਿਛਲੀ ਖ਼ਬਰ ਸੂਬਾ ਪ੍ਰਧਾਨ ਨੇ ਇਕ ਕਾਨੂੰਨੀ ਨੋਟਿਸ ਭੇਜਿਆ ਹੈ, ਜਿਸਦੀ ਕੋਈ ਭਰੋੋਸੇਯੋਗਤਾ ਨਹੀਂ- ਨਵਜੋਤ ਕੌਰ ਸਿੱਧੂ ਅਗਲੀ ਖ਼ਬਰ ਕਾਂਗਰਸ ਨੇ ਆਜ਼ਾਦੀ ਸੰਗਰਾਮ ਦੌਰਾਨ ਵੰਦੇ ਮਾਤਰਮ ਨੂੰ ਨਾਅਰਾ ਬਣਾਇਆ ਸੀ- ਮਲਿਕਾਰੁਜਨ ਖੜਗੇ