25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-12-2025

ਭਾਰਤ-ਸਾਊਥ ਅਫ਼ਰੀਕਾ ਟੀ-20 : ਦੱਖਣੀ ਅਫਰੀਕਾ ਨੇ ਇਕ ਵਿਕਟ ਗੁਆਈ

ਮੁੱਲਾਂਪੁਰ , 11 ਦਸੰਬਰ - ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਹੋ ਰਿਹਾ ...

ਅਜੀਤ ਡੈਸਕ 11-12-2025

ਮੁੱਲਾਂਪੁਰ , 11 ਦਸੰਬਰ - ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਲੜੀ ਦਾ ਦੂਜਾ ਮੈਚ ਅੱਜ ਮੁੱਲਾਂਪੁਰ (ਨਵਾਂ ਚੰਡੀਗੜ੍ਹ) ਦੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਹੋ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਦੱਖਣੀ ਅਫਰੀਕਾ ਨੇ ਇਕ ਵਿਕਟ ਗੁਆ ਦਿੱਤੀ ਹੈ। ਕੁਇੰਟਨ ਡੀ ਕੌਕ ਅਤੇ ਏਡਨ ਮਾਰਕਰਾਮ ਕ੍ਰੀਜ਼ 'ਤੇ ਹਨ।

ਪਿਛਲੀ ਖ਼ਬਰ ਭਾਰਤ-ਸਾਊਥ ਅਫ਼ਰੀਕਾ ਟੀ-20 : ਦੱਖਣੀ ਅਫਰੀਕਾ ਨੇ ਭਾਰਤ ਵਿਰੁੱਧ 71 ਦੌੜਾਂ ਦਾ ਅੰਕੜਾ ਕੀਤਾ ਪਾਰ ਅਗਲੀ ਖ਼ਬਰ ਭਾਰਤ ਤੇ ਸਾਊਥ ਅਫ਼ਰੀਕਾ ਦੀ ਟੀਮ ਵਿਚਕਾਰ ਟੀ -20 ਮੈਚ ਜਲਦ ਹੋਵੇਗਾ ਸ਼ੁਰੂ,ਦੋਵੇਂ ਟੀਮਾਂ ਪਹੁੰਚੀਆਂ ਸਟੇਡੀਅਮ