26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਬਰਨਾਲਾ ਵਿਖੇ ਵੱਖ ਵੱਖ ਆਗੂਆਂ ਨੇ ਪਾਈ ਵੋਟ

ਟੱਲੇਵਾਲ, 14 ਦਸੰਬਰ ਸੋਨੀ ਚੀਮਾ- ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਜ਼ਿਲਾ ਪਰੀਸਦ ਜੋਨ ਗਹਿਲ ਅਤੇ ਠੀਕਰੀਵਾਲਾ ਤੋ ਇਲਾਵਾ ਸੰਮਤੀ ਜੋਨ ਦੇ...

ਅਜੀਤ ਡੈਸਕ 14-12-2025

ਟੱਲੇਵਾਲ, 14 ਦਸੰਬਰ ਸੋਨੀ ਚੀਮਾ- ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਜ਼ਿਲਾ ਪਰੀਸਦ ਜੋਨ ਗਹਿਲ ਅਤੇ ਠੀਕਰੀਵਾਲਾ ਤੋ ਇਲਾਵਾ ਸੰਮਤੀ ਜੋਨ ਦੇ ਉਮੀਦਵਾਰਾ ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ । ਇਸੇ ਕੜੀ ਤਹਿਤ ਠੀਕਰੀਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪਰੀਸ਼ਦ ਉਮੀਦਵਾਰ ਜਗਸੀਰ ਸਿੰਘ ਚੀਮਾ ਪਰਿਵਾਰ ਸਮੇਤ ਵੋਟ ਪਾਉਣ ਉਪਰੰਤ, ਸ੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਉਮੀਦਵਾਰ ਸਾਬਕਾ ਸਰਪੰਚ ਮਹਿੰਦਰ ਸਿੰਘ ਵੋਟ ਪਾਉਣ ਉਪਰੰਤ, ਜਿਲਾ ਪ੍ਰੀਸਦ ਜੋਨ ਗਹਿਲ ਤੋ ਕਾਂਗਰਸ ਉਮੀਦਵਾਰ ਰਜਿੰਦਰ ਰਿੰਕੂ ਵੋਟ ਪਾਉਣ ਮੌਕੇ, ਠੀਕਰੀਵਾਲਾ ਜੋਨ ਤੋਂ ਹੰਸਰਾਜ ਸਿੰਘ ਚੀਮਾ ਵੋਟ ਪਾਉਣ ਉਪਰੰਤ ਤੇ ਸੰਮਤੀ ਜੋਨ ਚੀਮਾ ਤੋ ਨਿਰੰਜਨ ਸਿੰਘ ਚੀਮਾ ਵੋਟ ਪਾਉਣ ਉਪਰੰਤ ।

ਪਿਛਲੀ ਖ਼ਬਰ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਆਪਣੇ ਪਿੰਡ ਜਗਦੇਵ ਕਲਾਂ ਵਿਖੇ ਪਾਈ ਆਪਣੀ ਵੋਟ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਵੋਟਾਂ ਪਾਉਣ ਦਾ ਉਤਸ਼ਾਹ ਮੱਠਾ