27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਲੁਧਿਆਣਾ 'ਚ ਸਵੇਰੇ 10 ਵਜੇ ਤੱਕ 7.2 ਫ਼ੀਸਦੀ ਅਤੇ ਪਿੰਡ ਚੱਕੋਕਿ ਦੇ ਬੂਥ ਤੇ 11 ਵਜੇ ਤੱਕ 9 ਫ਼ੀਸਦੀ ਵੋਟਿੰਗ

ਲੁਧਿਆਣਾ/ਢਿਲਵਾਂ (ਕਪੂਰਥਲਾ), 14 ਦਸੰਬਰ (ਰੂਪੇਸ਼ ਕੁਮਾਰ/ਗੋਬਿੰਦ ਸੁਖੀਜਾ) - ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ 10 ਵਜੇ ਤੱਕ 7.2% ਵੋਟਿੰਗ ਹੋਈ ਹੈ। ਇਸੇ ਤਰਾਂ ਬਲਾਕ ਢਿਲਵਾਂ...

ਅਜੀਤ ਡੈਸਕ 14-12-2025

 ਲੁਧਿਆਣਾ/ਢਿਲਵਾਂ (ਕਪੂਰਥਲਾ), 14 ਦਸੰਬਰ (ਰੂਪੇਸ਼ ਕੁਮਾਰ/ਗੋਬਿੰਦ ਸੁਖੀਜਾ) - ਲੁਧਿਆਣਾ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ 10 ਵਜੇ ਤੱਕ 7.2% ਵੋਟਿੰਗ ਹੋਈ ਹੈ। ਇਸੇ ਤਰਾਂ ਬਲਾਕ ਢਿਲਵਾਂ ਦੇ ਪਿੰਡ ਮਨਸੂਰਵਾਲ ਬੇਟ ਪਿੰਡ ਬੂਤਾਲਾ ਅਤੇ ਪਿੰਡ ਚੱਕੋਕਿ ਵਿਖੇ ਵੋਟਰਾ ਵੋਟਾਂ ਪਾਉਣ ਦਾ ਰੁਝਾਨ ਬਹੁਤ ਘੱਟ ਨਜ਼ਰ ਆਇਆ। ਸਵੇਰ ਦੇ 11 ਵਜੇ ਤੱਕ 9% ਵੋਟ ਚੱਕੋਕਿ ਬੂਥ ਤੋਂ ਦਰਜ ਕੀਤੀ ਗਈ।

ਪਿਛਲੀ ਖ਼ਬਰ ਬੱਦੋਵਾਲ ’ਚ ਵੋਟ ਪੋਲਿੰਗ ਸਮੇਂ ਵੋਟਰ ਸੂਚੀਆਂ ਬਦਲੇ ਜਾਣ ਦੀ ਹਾਹਾਕਾਰ ਅਗਲੀ ਖ਼ਬਰ ਜਲੰਧਰ : ਸਾਰੇ 1209 ਪੋਲਿੰਗ ਬੂਥਾਂ 'ਤੇ ਹੁਣ ਤੱਕ 7.1 ਪ੍ਰਤੀਸ਼ਤ ਵੋਟਿੰਗ