28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ

ਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿੱਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿੱਥੇ ਬੀਜੇਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼...

ਅਜੀਤ ਡੈਸਕ 14-12-2025

ਭਾਜਪਾ ਆਗੂਆਂ ਨੇ ਪ੍ਰਸ਼ਾਸਨ ਤੇ ਲਗਾਏ ਗੰਭੀਰ ਦੋਸ਼, ਕਿਹਾ ਉਮੀਦਵਾਰ ਦਾ ਵੋਟ ਦੂਜੇ ਇਲਾਕੇ ਵਿਚ ਕੀਤਾ ਗਿਆ ਸਿਫਟ
ਲੁਧਿਆਣਾ, 14 ਦਸੰਬਰ (ਰੂਪੇਸ਼ ਕੁਮਾਰ)- ਲੁਧਿਆਣਾ ਦੇ ਸਰਕਾਰੀ ਹਾਈ ਸਕੂਲ ਫੁੱਲਾਂਵਾਲ ਵਿਚ ਚੋਣਾਂ ਦੌਰਾਨ ਹੰਗਾਮਾ ਹੋਇਆ ਹੈ ਜਿਥੇ ਬੀ.ਜੇ.ਪੀ ਆਗੂਆਂ ਨੇ ਪ੍ਰਸ਼ਾਸਨ ਉਪਰ ਕਈ ਗੰਭੀਰ ਦੋਸ਼ ਲਗਾਏ ਹਨ। ਉਹਨਾਂ ਨੇ ਭਾਜਪਾ ਵਲੋਂ ਪੂਜਾ ਸਿੰਘ ਫੁੱਲਾਂਵਾਲ ਤੋਂ ਬਲਾਕ ਸੰਮਤੀ ਦੇ ਉਮੀਦਵਾਰ ਹਨ  ਮਗਰ ਉਹਨਾਂ ਨੂੰ ਇੱਥੇ ਵੋਟ ਪਾਉਣ ਨਹੀਂ ਦੇ ਰਹੇ ਉਹਨਾਂ ਦੀ ਵੋਟ ਦੂਜੇ ਇਲਾਕੇ ਵਿੱਚ ਤਬਦੀਲ ਕਰਨ ਦੇ ਦੋਸ਼ ਲਗਾਏ ਹਨ। ਉਹਨਾਂ ਨੇ ਕਿਹਾ ਕਿ ਰਾਤ ਤੱਕ ਉਮੀਦਵਾਰ ਦੀ ਵੋਟ ਇਸੇ ਬੁੱਤ ਸੀ ਮਗਰ ਜਦੋਂ ਸਵੇਰ ਤੋਂ ਉਹ ਇਥੇ ਆਏ ਹਨ ਤਾਂ ਉਹਨਾਂ ਨੂੰ ਇਲਾਕੇ 'ਚ ਕਿਸੇ ਬੂਥ ਤੇ ਵੋਟ ਪਾਣ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਫਲਾਵਰ ਇਨਕਲੇਵ ਜਾਣ ਲਈ ਕਿਹਾ ਜਾ ਰਿਹਾ ਹੈ।

ਪਿਛਲੀ ਖ਼ਬਰ ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਹੋਇਆ ਸ਼ੁਰੂ ਅਗਲੀ ਖ਼ਬਰ ਦਿੜ੍ਹਬਾ ਇਲਾਕੇ ਵਿਚ ਅਮਨ ਅਮਾਨ ਨਾਲ ਵੋਟਿੰਗ, ਮਮਦੋਟ ਦੇ ਪਿੰਡ ਵਿਚ 'ਆਪ' ਦੇ ਦੋ ਧੜੇ ਭਿੜੇ