28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਪਾਉਣ ਦਾ ਕੰਮ ਸਵੇਰੇ 8 ਵਜੇ ਤੋਂ ਹੋਇਆ ਸ਼ੁਰੂ

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ...

ਅਜੀਤ ਡੈਸਕ 14-12-2025

ਲਾਡੋਵਾਲ,14 ਦਸੰਬਰ (ਬਲਬੀਰ ਸਿੰਘ ਰਾਣਾ)- ਬਲਾਕ ਸੰਮਤੀ ਅਤੇ ਜ਼ਿਲ੍ਾ ਪਰਿਸ਼ਦ ਦੀਆਂ ਚੋਣਾਂ ਦਾ ਕੰਮ ਸਵੇਰੇ 8 ਵਜੇ ਅਮਨ ਅਮਾਨ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਜੋਨ ਬਹਾਦਰ ਕੇ ਵਿਖੇ ਵੋਟਰ ਵੋਟ ਪਾਉਣ ਲਈ ਪਰਚੀ ਕਟਵਾਉਂਦੇ ਹੋਏl ਜਦ ਕਿ ਪੋਲਿੰਗ ਬੂਥ ਤੇ ਲੋਕਾਂ ਦਾ ਇਕੱਠ ਘੱਟ ਹੀ ਪਾਇਆ ਗਿਆl

 

ਪਿਛਲੀ ਖ਼ਬਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਵਲੋਂ ਜੰਡਿਆਲਾ ਦੇ ਬੂਥਾਂ ਦਾ ਦੌਰਾ ਅਗਲੀ ਖ਼ਬਰ ਸਰਕਾਰੀ ਸਕੂਲ ਫੁੱਲਾਂਵਾਲ ਦੇ ਬੂਥ ਤੇ ਹੋਇਆ ਹੰਗਾਮਾ