28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਕਪੂਰਥਲਾ ਜ਼ਿਲ੍ਹੇ ਚ ਦੁਪਹਿਰ 12 ਵਜੇ ਤੱਕ ਫ਼ੀਸਦੀ ਅਤੇ ਖਰੜ 'ਚ 20 ਫ਼ੀਸਦੀ ਪੋਲਿੰਗ

ਕਪੂਰਥਲਾ/ਖਰੜ (ਮੁਹਾਲੀ), 13 ਦਸੰਬਰ (ਅਮਰਜੀਤ ਕੋਮਲ/ਤਰਸੇਮ ਸਿੰਘ ਜੰਡਪੁਰੀ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ...

ਅਜੀਤ ਡੈਸਕ 14-12-2025

ਕਪੂਰਥਲਾ/ਖਰੜ (ਮੁਹਾਲੀ), 13 ਦਸੰਬਰ (ਅਮਰਜੀਤ ਕੋਮਲ/ਤਰਸੇਮ ਸਿੰਘ ਜੰਡਪੁਰੀ)- ਕਪੂਰਥਲਾ ਜ਼ਿਲ੍ਹੇ ਵਿਚ ਵੋਟਾਂ ਪੈਣ ਦਾ ਕੰਮ ਹੌਲੀ ਰਫਤਾਰ ਨਾਲ ਚੱਲ ਰਿਹਾ। ਸਰਕਾਰੀ ਬੁਲਾਰੇ ਅਨੁਸਾਰ ਦੁਪਹਿਰ 12 ਵਜੇ ਤੱਕ ਜ਼ਿਲ੍ਹੇ ਚ 19 ਫ਼ੀਸਦੀ ਵੋਟਾਂ ਪੋਲ ਹੋਈਆਂ ਹਨ। ਓਧਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਲੋਕਾਂ ਦਾ ਵੋਟਾਂ ਪਾਉਣ ਦੇ ਵਿਚ ਘੱਟ ਰੁਝਾਨ ਦੇਖਿਆ ਜਾ ਰਿਹਾ ਹੈ। ਅੰਕੜਿਆਂ ਮੁਤਾਬਕ 15% ਤੋਂ ਲੈ ਕੇ 20% ਪੋਲਿੰਗ ਹੋਈ ਹੈ ਜਦਕਿ ਕਈ ਥਾਵਾਂ ਦੇ ਉੱਤੇ ਪੋਲਿੰਗ ਸਟੇਸ਼ਨ ਸੁੰਨ ਦੇਖੇ ਗਏ ਹਨ।

ਪਿਛਲੀ ਖ਼ਬਰ ਬਲਾਕ ਖੰਨਾ ਦੇ ਪਿੰਡ ਗੰਡੂਆਂ ਵਿਖੇ ਵੱਖਰੀ ਮਿਸਾਲ , ਸਾਰੀਆਂ ਪਾਰਟੀਆਂ ਦੇ ਆਗੂਆਂ ਨੇ ਸਿਰਫ ਇਕ ਸਾਂਝਾ ਬੂਥ ਲਗਾਇਆ ਅਗਲੀ ਖ਼ਬਰ ਪਿੰਡ ਤਾਜੋਕੇ ਵਿਖੇ ਅਮਨ ਅਮਾਨ ਨਾਲ ਚੱਲ ਰਿਹਾ ਵੋਟਾਂ ਦਾ ਕੰਮ, 32 ਪ੍ਰਤੀਸ਼ਦ ਵੋਟ ਹੋਈ ਪੋਲ