30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਹੋਇਆ ਤਕਰਾਰ

ਕੱਥੂ ਨੰਗਲ, 14 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਤਕਰਾਰ ਹੋਇਆ ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਲਵੰਡੀ ਦਸੰਦਾ ਸਿੰਘ ਦੇ ਸਕੂਲ ਵਿੱਚ ਅਮਨ ਅਮਾਨ ਨਾਲ ਵੋਟਾਂ ਚੱਲ ਰਹੀਆਂ ਸਨ ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਆਮ...

ਅਜੀਤ ਡੈਸਕ 14-12-2025

ਕੱਥੂ ਨੰਗਲ, 14 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)- ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਦਾ ਸਿੰਘ ਵਿਖੇ ਅੱਜ ਵੋਟਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵਿੱਚ ਤਕਰਾਰ ਹੋਇਆ ਮੌਕੇ ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਤਲਵੰਡੀ ਦਸੰਦਾ ਸਿੰਘ ਦੇ ਸਕੂਲ ਵਿੱਚ ਅਮਨ ਅਮਾਨ ਨਾਲ ਵੋਟਾਂ ਚੱਲ ਰਹੀਆਂ ਸਨ ਜਿਸ ਦੌਰਾਨ ਦੋਵਾਂ ਪਾਰਟੀਆਂ ਦੇ ਆਗੂ ਆਮ ਸਾਹਮਣੇ ਹੋ ਗਏ ਜਿਸ ਤਰ੍ਹਾਂ ਦੋਵਾਂ ਵਿੱਚ ਹੀ ਕਾਫੀ ਨੋਕ ਚੋਕ ਹੋਈ ਤਕਰਾਰ ਵੱਧਦਾ ਹੋਇਆ ਵੇਖ ਕੇ ਮੌਕੇ ਤੇ ਪੁੱਜ ਕੇ ਪੁਲਿਸ ਨੇ ਟਕਰਾਅ ਹੁਣ ਰੋਕਿਆ ਅਤੇ ਦੋਵਾਂ ਧਿਰਾਂ ਵਿੱਚ ਹੁਣ ਤੱਕ ਅਮਨ ਅਮਾਨ ਹੈ

ਪਿਛਲੀ ਖ਼ਬਰ ਜੰਝ ਚੜ੍ਹਨ ਤੋਂ ਪਹਿਲਾਂ ਲਾੜੇ ਨੇ ਵੋਟ ਪਾ ਕੇ ਨਿਭਾਇਆ ਆਪਣਾ ਮੁੱਢਲਾ ਫ਼ਰਜ਼ ਅਗਲੀ ਖ਼ਬਰ ਤਲਵੰਡੀ ਦਸੰਦਾ ਵਿਖੇ ਦੋ ਧਿਰਾਂ ਵਿਚਾਲੇ ਤਕਰਾਰ