28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-12-2025

ਭਾਜਪਾ ਦੇ ਪੋਲਿੰਗ ਕੈਂਪ 'ਚ ਪਸਰੀ ਰਹੀ ਸੁੰਨ

ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋ ਵਿਖੇ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪੋਲਿੰਗ ਕੈਂਪਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਭਾਜਪਾ ...

ਅਜੀਤ ਡੈਸਕ 14-12-2025

ਤਪਾ ਮੰਡੀ (ਬਰਨਾਲਾ),14 ਦਸੰਬਰ (ਪ੍ਰਵੀਨ ਗਰਗ)-ਨਜ਼ਦੀਕੀ ਪਿੰਡ ਤਾਜੋ ਵਿਖੇ ਜਿੱਥੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪੋਲਿੰਗ ਕੈਂਪਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਉਥੇ ਭਾਜਪਾ ਦੇ ਲੱਗੇ ਹੋਏ ਕੈਂਪ 'ਚ ਸੁੰਨ ਪਸਰੀ ਹੋਈ ਦਿਖਾਈ ਦਿੱਤੀ। ਪਰੰਤੂ ਫਿਰ ਵੀ ਭਾਜਪਾ ਦੇ ਵਰਕਰ ਬੜੇ ਹੀ ਜੋਸ਼ੋ ਖਰੋਸ਼ ਨਾਲ ਬੈਠੇ ਹੋਏ ਦਿਖਾਈ ਦਿੱਤੇ।

ਪਿਛਲੀ ਖ਼ਬਰ ਬਲਾਕ ਮੱਖੂ ਅਧੀਨ ਪੈਂਦੇ ਫ਼ਤਹਿਗੜ੍ਹ ਸਭਰਾ ਅਤੇ ਅਕਬਰ ਵਾਲਾ ਜ਼ੋਨ ਚ 2.30 ਵਜੇ ਤੱਕ 30 ਫ਼ੀਸਦੀ ਹੋਈ ਪੋਲਿੰਗ ਅਗਲੀ ਖ਼ਬਰ ਆਸਟ੍ਰੇਲੀਆ: ਬੋਂਡੀ ਬੀਚ ’ਤੇ ਗੋਲੀਬਾਰੀ, 10 ਲੋਕਾਂ ਦੀ ਮੌਤ