24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-12-2025

ਸੰਸਦ ਦੇ ਸਰਦ ਰੁੱਤ ਇਜਲਾਸ ਦਾ ਅੱਜ 11ਵਾਂ ਦਿਨ

ਨਵੀਂ ਦਿੱਲੀ, 15 ਦਸੰਬਰ- ਅੱਜ ਸਰਦ ਰੁੱਤ ਇਜਲਾਸ ਦਾ 11ਵਾਂ ਦਿਨ ਹੈ। ਦੋਵਾਂ ਸਦਨਾਂ ਵਿਚ ਲੰਬਿਤ ਬਿੱਲਾਂ 'ਤੇ ਚਰਚਾ ਅਤੇ ਪਾਸ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਸੰਸਦ ਦਾ...

ਅਜੀਤ ਡੈਸਕ 15-12-2025

ਨਵੀਂ ਦਿੱਲੀ, 15 ਦਸੰਬਰ- ਅੱਜ ਸਰਦ ਰੁੱਤ ਇਜਲਾਸ ਦਾ 11ਵਾਂ ਦਿਨ ਹੈ। ਦੋਵਾਂ ਸਦਨਾਂ ਵਿਚ ਲੰਬਿਤ ਬਿੱਲਾਂ 'ਤੇ ਚਰਚਾ ਅਤੇ ਪਾਸ ਕਰਨ ਦੀ ਪ੍ਰਕਿਰਿਆ ਵਿਚ ਤੇਜ਼ੀ ਆਉਣ ਦੀ ਉਮੀਦ ਹੈ। ਸੰਸਦ ਦਾ ਇਹ ਸੈਸ਼ਨ 19 ਦਸੰਬਰ ਤੱਕ ਜਾਰੀ ਰਹੇਗਾ। ਅੱਜ ਸਰਕਾਰ ਪਰਮਾਣੂ ਊਰਜਾ ਸੋਧ ਬਿੱਲ ਪੇਸ਼ ਕਰੇਗੀ। ਇਹ ਬਿੱਲ ਨਿੱਜੀ ਕੰਪਨੀਆਂ ਨੂੰ ਦੇਸ਼ ਦੇ ਪਰਮਾਣੂ ਊਰਜਾ ਖੇਤਰ ਵਿਚ ਕੰਮ ਕਰਨ ਦੀ ਇਜਾਜ਼ਤ ਦੇਵੇਗਾ।

ਕਾਰਪੋਰੇਟ ਬਿੱਲ ਅਤੇ ਭਾਰਤ ਦੇ ਉੱਚ ਸਿੱਖਿਆ ਕਮਿਸ਼ਨ ਵਰਗੇ ਮਹੱਤਵਪੂਰਨ ਬਿੱਲਾਂ 'ਤੇ ਵੀ ਚਰਚਾ ਹੋ ਸਕਦੀ ਹੈ। ਇਸ ਦੌਰਾਨ ਵਿਰੋਧੀ ਧਿਰ ਵਲੋਂ ਅੱਜ ਐਸ.ਆਈ.ਆਰ. ਦੇ ਮੁੱਦੇ 'ਤੇ ਹੰਗਾਮਾ ਕਰਨ ਦੀ ਉਮੀਦ ਹੈ।

ਪਿਛਲੀ ਖ਼ਬਰ ਚੋਣ ਡਿਊਟੀ 'ਚ ਹਾਜ਼ਰ ਨਾ ਹੋਣ ਵਾਲੇ ਸਰਕਾਰੀ ਸਕੂਲ ਦੇ ਕਲਰਕ‌ ਖ਼ਿਲਾਫ਼ ਮੁਕੱਦਮਾ ਦਰਜ ਅਗਲੀ ਖ਼ਬਰ ਗੁਰੂ ਹਰ ਸਹਾਏ ਦੇ ਉਦਯੋਗਪਤੀ ਆਵਲਾ ਪਰਿਵਾਰ ਦੇ ਘਰ ਇਨਕਮ ਟੈਕਸ ਵਿਭਾਗ ਵਲੋਂ ਛਾਪੇਮਾਰੀ