27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-12-2025

ਬਲਾਕ ਸੰਮਤੀ ਜੋਨ ਮਹਿਤਾ ਤੋਂ ਆਪ ਦੀ ਰਾਜਵਿੰਦਰ ਕੌਰ ਜੇਤੂ

ਜੰਡਿਆਲਾ ਗੁਰੂ ,17 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) ਬਲਾਕ ਸੰਮਤੀ ਦੇ ਜੋਨ ਮਹਿਤਾ ਤੋਂ ਆਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 14 ਵੋਟਾਂ ਦੇ...

ਅਜੀਤ ਡੈਸਕ 17-12-2025

ਜੰਡਿਆਲਾ ਗੁਰੂ ,17 ਦਸੰਬਰ (ਪ੍ਰਮਿੰਦਰ ਸਿੰਘ ਜੋਸਨ, ਹਰਜਿੰਦਰ ਸਿੰਘ ਕਲੇਰ) ਬਲਾਕ ਸੰਮਤੀ ਦੇ ਜੋਨ ਮਹਿਤਾ ਤੋਂ ਆਏ ਨਤੀਜੇ ਵਿੱਚ ਆਮ ਆਦਮੀ ਪਾਰਟੀ ਦੀ ਰਾਜਵਿੰਦਰ ਕੌਰ 14 ਵੋਟਾਂ ਦੇ ਫਰਕ ਨਾਲ ਜੇਤੂ ਕਰਾਰ ਦਿੱਤੀ ਗਈ ਇਸ ਵਿੱਚ ਰਾਜਵਿੰਦਰ ਕੌਰ ਨੇ ਕੁੱਲ 779 ਵੋਟਾਂ, ਕਾਂਗਰਸ ਦੀ ਉਮੀਦਵਾਰ ਮਨਦੀਪ ਕੌਰ ਨੇ 765 ਵੋਟਾਂ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਜਿੰਦਰ ਕੌਰ ਨੇ 373 ਵੋਟਾਂ, ਬੀਜੇਪੀ ਦੀ ਰਾਣੀ ਨੇ 60 ਵੋਟਾਂ ਅਤੇ ਨੋਟਾ ਨੂੰ 9 ਵੋਟਾਂ ਪੋਲ ਹੋਈਆਂ ।

ਪਿਛਲੀ ਖ਼ਬਰ ‘ਆਪ’ ਨੇ ਕੀਤੀ ਪਹਿਲੀ ਜਿੱਤ ਦਰਜ ਅਗਲੀ ਖ਼ਬਰ ਚੋਣ ਹਲਕਾ ਮਲੋਟ ਵਿਖੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਲਈ ਕਾਊਂਟਿੰਗ ਦੇਰੀ ਨਾਲ ਸ਼ੁਰੂ ਹੋਈ