15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ ਜਾਣਕਾਰੀ ਦਾ ਸੀਸੀਆਈ ਨੇ ਲਿਆ ਨੋਟਿਸ

ਨਵੀਂ ਦਿੱਲੀ, 18 ਦਸੰਬਰ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਹਵਾਬਾਜ਼ੀ ਖੇਤਰ ਵਿਚ ਵੱਖ-ਵੱਖ ਰੂਟਾਂ 'ਤੇ ਹਾਲ ਹੀ ਵਿਚ ਹੋਈਆਂ ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ...

ਅਜੀਤ ਡੈਸਕ 18-12-2025

ਨਵੀਂ ਦਿੱਲੀ, 18 ਦਸੰਬਰ - ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਹਵਾਬਾਜ਼ੀ ਖੇਤਰ ਵਿਚ ਵੱਖ-ਵੱਖ ਰੂਟਾਂ 'ਤੇ ਹਾਲ ਹੀ ਵਿਚ ਹੋਈਆਂ ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ ਜਾਣਕਾਰੀ ਦਾ ਨੋਟਿਸ ਲਿਆ ਹੈ। ਸੀਸੀਆਈ ਦੇ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਮੁਲਾਂਕਣ ਦੇ ਆਧਾਰ 'ਤੇ, ਕਮਿਸ਼ਨ ਨੇ ਮੁਕਾਬਲੇਬਾਜ਼ੀ ਐਕਟ, 2002 ਦੇ ਉਪਬੰਧਾਂ ਦੇ ਅਨੁਸਾਰ ਮਾਮਲੇ ਵਿਚ ਅੱਗੇ ਵਧਣ ਦਾ ਫ਼ੈਸਲਾ ਕੀਤਾ ਹੈ।

ਪਿਛਲੀ ਖ਼ਬਰ ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ - ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਅਗਲੀ ਖ਼ਬਰ ਟੀ ਪੁਆਇੰਟ ਨੇੜੇ ਕਾਰ ਤੇ ਬੱਸ ਦੀ ਟੱਕਰ