15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ - ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ

ਨਵੀਂ ਦਿੱਲੀ, 18 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਾਇਰਲ ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, "ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ। ਜੇਕਰ ਉਹ ਨਿਯੁਕਤੀ...

ਅਜੀਤ ਡੈਸਕ 18-12-2025

 ਨਵੀਂ ਦਿੱਲੀ, 18 ਦਸੰਬਰ - ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਵਾਇਰਲ ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੇ ਕਿਹਾ, "ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ। ਜੇਕਰ ਉਹ ਨਿਯੁਕਤੀ ਪੱਤਰ ਵੰਡ ਰਹੇ ਹੁੰਦੇ, ਤਾਂ ਕੀ ਕੋਈ ਹਿਜਾਬ ਪਹਿਨ ਕੇ ਨਿਯੁਕਤੀ ਪੱਤਰ ਸਵੀਕਾਰ ਕਰੇਗਾ?... ਅੱਜਕੱਲ੍ਹ ਹਰ ਚੀਜ਼ ਨੂੰ ਇਸਲਾਮ ਨਾਲ ਜੋੜਨ ਦਾ ਇਕ ਨਵਾਂ ਰੁਝਾਨ ਹੈ..."।

ਪਿਛਲੀ ਖ਼ਬਰ ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਅੱਜ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ ਇੰਡੀਗੋ ਅਗਲੀ ਖ਼ਬਰ ਉਡਾਣ ਰੁਕਾਵਟਾਂ ਦੇ ਸੰਦਰਭ ਵਿਚ ਇੰਡੀਗੋ ਵਿਰੁੱਧ ਦਾਇਰ ਕੀਤੀ ਗਈ ਜਾਣਕਾਰੀ ਦਾ ਸੀਸੀਆਈ ਨੇ ਲਿਆ ਨੋਟਿਸ