15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਅੱਜ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ ਇੰਡੀਗੋ

ਨਵੀਂ ਦਿੱਲੀ, 18 ਦਸੰਬਰ - ਇੰਡੀਗੋ ਦੇ ਬੁਲਾਰੇ ਦਾ ਕਹਿਣਾ ਹੈ, "09 ਦਸੰਬਰ 2025 ਤੋਂ 1,800+ ਉਡਾਣਾਂ ਨਾਲ ਨੈੱਟਵਰਕ ਵਿੱਚ ਪੂਰੀ ਤਰ੍ਹਾਂ ਸਥਿਰ ਸੰਚਾਲਨ ਤੋਂ ਬਾਅਦ, ਇੰਡੀਗੋ ਹੌਲੀ-ਹੌਲੀ ਅਤੇ ਧਿਆਨ ਨਾਲ ਸਮਰੱਥਾ ਵਧਾ ਰਹੀ...

ਅਜੀਤ ਡੈਸਕ 18-12-2025

 ਨਵੀਂ ਦਿੱਲੀ, 18 ਦਸੰਬਰ - ਇੰਡੀਗੋ ਦੇ ਬੁਲਾਰੇ ਦਾ ਕਹਿਣਾ ਹੈ, "09 ਦਸੰਬਰ 2025 ਤੋਂ 1,800+ ਉਡਾਣਾਂ ਨਾਲ ਨੈੱਟਵਰਕ ਵਿਚ ਪੂਰੀ ਤਰ੍ਹਾਂ ਸਥਿਰ ਸੰਚਾਲਨ ਤੋਂ ਬਾਅਦ, ਇੰਡੀਗੋ ਹੌਲੀ-ਹੌਲੀ ਅਤੇ ਧਿਆਨ ਨਾਲ ਸਮਰੱਥਾ ਵਧਾ ਰਹੀ ਹੈ ਅਤੇ ਸੋਧੇ ਹੋਏ ਸ਼ਡਿਊਲ ਦੇ ਅਨੁਸਾਰ, ਅੱਜ 2,200 ਤੋਂ ਵੱਧ ਉਡਾਣਾਂ ਦਾ ਸੰਚਾਲਨ ਕਰੇਗੀ..."।

ਪਿਛਲੀ ਖ਼ਬਰ ਪ੍ਰਦੂਸ਼ਣ 'ਤੇ ਚਰਚਾ ਮਹੱਤਵਪੂਰਨ ਹੈ - ਹਰਸਿਮਰਤ ਕੌਰ ਬਾਦਲ ਅਗਲੀ ਖ਼ਬਰ ਨਿਤੀਸ਼ ਕੁਮਾਰ ਨੇ ਕੁਝ ਗਲਤ ਨਹੀਂ ਕੀਤਾ - ਹਿਜਾਬ ਵਿਵਾਦ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ