16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਅੰਡਰ-19 ਏਸ਼ੀਆ ਕੱਪ ਫਾਈਨਲ: ਪਾਕਿਸਤਾਨ ਨੇ 191 ਦੌੜਾਂ ਨਾਲ ਜਿੱਤਿਆ

ਦੁਬਈ, 21 ਦਸੰਬਰ - ਪਾਕਿਸਤਾਨ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੂਰਨਾਮੈਂਟ ਜਿੱਤਿਆ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ 2012 ਵਿਚ ਭਾਰਤ ਨਾਲ ਸਾਂਝੇ ਤੌਰ 'ਤੇ ...

ਅਜੀਤ ਡੈਸਕ 21-12-2025

ਦੁਬਈ, 21 ਦਸੰਬਰ - ਪਾਕਿਸਤਾਨ ਨੇ ਅੰਡਰ-19 ਏਸ਼ੀਆ ਕੱਪ ਦੇ ਫਾਈਨਲ ਵਿਚ ਭਾਰਤ ਨੂੰ 191 ਦੌੜਾਂ ਨਾਲ ਹਰਾ ਕੇ ਦੂਜੀ ਵਾਰ ਟੂਰਨਾਮੈਂਟ ਜਿੱਤਿਆ। ਇਸ ਤੋਂ ਪਹਿਲਾਂ, ਪਾਕਿਸਤਾਨ ਨੇ 2012 ਵਿਚ ਭਾਰਤ ਨਾਲ ਸਾਂਝੇ ਤੌਰ 'ਤੇ ਟੂਰਨਾਮੈਂਟ ਜਿੱਤਿਆ ਸੀ।

ਪਿਛਲੀ ਖ਼ਬਰ ਰਾਸ਼ਟਰਪਤੀ ਨੇ ਵਿਕਸਿਤ ਭਾਰਤ-ਜੀ ਰਾਮ ਜੀ ਐਕਟ ਨੂੰ ਦਿੱਤੀ ਪ੍ਰਵਾਨਗੀ ਅਗਲੀ ਖ਼ਬਰ ਮਨਰੇਗਾ ਦਾ ਬੁਨਿਆਦੀ ਚਰਿੱਤਰ ਬਦਲ ਗਿਆ ਹੈ, ਕਾਂਗਰਸ ਅੰਦੋਲਨ ਸ਼ੁਰੂ ਕਰੇਗੀ - ਜੈਰਾਮ ਰਮੇਸ਼