07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-01-2026

ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ

ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਕਰੀਬ ਇਕ ਦਹਾਕੇ ਬਾਅਦ ਕਲਾਨੌਰ ਵਿਚ ਗ੍ਰਾਮ ਪੰਚਾਇਤ ਦੇ ਗਠਨ ਲਈ ਪੈ ਰਹੀਆਂ ਵੋਟਾਂ ਦੀ ਅਲੱਗ ਤਸਵੀਰ...

ਅਜੀਤ ਡੈਸਕ 18-01-2026

 ਕਲਾਨੌਰ (ਗੁਰਦਾਸਪੁਰ), 18 ਜਨਵਰੀ (ਪੁਰੇਵਾਲ, ਅਵਤਾਰ ਸਿੰਘ ਰੰਧਾਵਾ) - ਕਰੀਬ ਇਕ ਦਹਾਕੇ ਬਾਅਦ ਕਲਾਨੌਰ ਵਿਚ ਗ੍ਰਾਮ ਪੰਚਾਇਤ ਦੇ ਗਠਨ ਲਈ ਪੈ ਰਹੀਆਂ ਵੋਟਾਂ ਦੀ ਅਲੱਗ ਤਸਵੀਰ ਹਰ ਵਾਰ ਸਾਹਮਣੇ ਆਉਂਦੀ ਹੈ। ਇਥੇ ਇਸ ਵਾਰ ਛੇ ਪੰਚਾਇਤਾਂ ਵਿਚ ਵੋਟਿੰਗ ਹੋ ਰਹੀ ਹੈ। ਇਥੇ ਵੋਟਾਂ ਪੈਣ ਤੋਂ ਬਾਅਦ ਚੋਣ ਲੜਨ ਵਾਲੇ ਉਮੀਦਵਾਰ ਵੀ ਆਪਸ ਵਿਚ ਇਕੱਠੇ ਰਹਿੰਦੇ ਹਨ। ਅੱਜ ਵੀ ਇਹ ਤਸਵੀਰ ਵੇਖਣ ਲਈ ਸਾਹਮਣੇ ਆਈ ਜਦੋਂ ਗ੍ਰਾਮ ਪੰਚਾਇਤ ਢੱਕੀ ਅਤੇ ਗ੍ਰਾਮ ਪੰਚਾਇਤ ਮੌਜਵਾਲ ਦੇ ਉਮੀਦਵਾਰ ਵੋਟਾਂ ਪਾਉਣ ਤੋਂ ਬਾਅਦ ਆਪਸ ਵਿਚ ਇਕੱਠੇ ਦਿਖਾਈ ਦਿੱਤੇ।

ਪਿਛਲੀ ਖ਼ਬਰ ਦਿੱਲੀ : ਸਾਈਬਰ ਪੁਲਿਸ ਟੀਮ ਵਲੋਂ ਅੰਤਰਰਾਜੀ ਨਿਵੇਸ਼ ਧੋਖਾਧੜੀ ਸਿੰਡੀਕੇਟ ਦਾ ਪਰਦਾਫਾਸ਼, 8 ਗ੍ਰਿਫ਼ਤਾਰ ਅਗਲੀ ਖ਼ਬਰ ਨੈਸ਼ਨਲ ਹਾਈਵੇ ਉੱਪਰੋਂ ਬਣ ਰਹੇ ਭਾਰਤ ਮਾਲਾ ਦੇ ਫਲਾਈ ਓਵਰ ਨੇੜੇ ਧੁੰਦ ਕਾਰਨ ਵਾਪਰਿਆ ਹਾਦਸਾ