23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਮੁੱਖ ਮੰਤਰੀ ਪੰਜਾਬ ਵਲੋਂ ਬਸੰਤ ਪੰਚਮੀ ਦੀਆਂ ਮੁਬਾਰਕਾਂ

ਚੰਡੀਗੜ੍ਹ, 23 ਜਨਵਰੀ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਬਹਾਰਾਂ ਦੇ ਤਿਉਹਾਰ...

ਅਜੀਤ ਡੈਸਕ 23-01-2026

ਚੰਡੀਗੜ੍ਹ, 23 ਜਨਵਰੀ- ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਅੱਜ ਬਸੰਤ ਪੰਚਮੀ ਦੇ ਤਿਉਹਾਰ ਮੌਕੇ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਇਕ ਪੋਸਟ ਸਾਂਝੀ ਕਰ ਕਿਹਾ ਕਿ ਬਹਾਰਾਂ ਦੇ ਤਿਉਹਾਰ 'ਬਸੰਤ ਪੰਚਮੀ' ਦੀਆਂ ਸਾਰਿਆਂ ਨੂੰ ਲੱਖ-ਲੱਖ ਵਧਾਈਆਂ। ਮਾਂ ਸਰਸਵਤੀ ਦੀ ਕਿਰਪਾ ਨਾਲ ਸਭ ਦੀ ਜ਼ਿੰਦਗੀ ਵਿਚ ਬਸੰਤ ਰੁੱਤ 'ਚ ਖਿੜੇ ਹੋਏ ਫ਼ੁੱਲਾਂ ਵਰਗੀ ਖੁਸ਼ਹਾਲੀ ਤੇ ਰੌਣਕ ਆਵੇ।

ਪਿਛਲੀ ਖ਼ਬਰ ਨੋਇਡਾ ਤੇ ਗੁਜਰਾਤ ਦੇ ਕੁਝ ਸਕੂਲਾਂ ਨੂੰ ਆਏ ਧਮਕੀ ਭਰੇ ਈ.ਮੇਲ ਅਗਲੀ ਖ਼ਬਰ ਪ੍ਰਧਾਨ ਮੰਤਰੀ ਮੋਦੀ ਅੱਜ ਕਰਨਗੇ ਕੇਰਲ ਤੇ ਤਾਮਿਲਨਾਡੂ ਦਾ ਦੌਰਾ