01-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-01-2026

ਵਿਕਾਸ ਦਾ ਇਕ ਪੱਧਰ ਪੈਦਾ ਕਰੇਗਾ ਭਾਰਤ-ਈਯੂ ਮੁਕਤ ਵਪਾਰ ਸਮਝੌਤਾ- ਉਰਸੁਲਾ ਵਾਨ ਡੇਰ

ਨਵੀਂ ਦਿੱਲੀ, 27 ਜਨਵਰੀ (ਏ.ਐਨ.ਆਈ.)-ਭਾਰਤ-ਈਯੂ ਐਫਟੀਏ ਸਮਝੌੌਤੇ ਨਾਲ ਵਪਾਰ ਦੇ ਨਵੇਂ ਦਿਸਹੱਦੇ ਸਿਰਜੇ ਜਾਣਗੇ। ਇਸ ਉਤੇ ਸਮਝੌਤੇ ਉਤੇ ਦਸਤਖਤ ਕਰਨ ਉਤੇ ਬੋਲਦਿਆਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ...

ਅਜੀਤ ਡੈਸਕ 27-01-2026

ਨਵੀਂ ਦਿੱਲੀ, 27 ਜਨਵਰੀ (ਏ.ਐਨ.ਆਈ.)-ਭਾਰਤ-ਈਯੂ ਐਫਟੀਏ ਸਮਝੌੌਤੇ ਨਾਲ ਵਪਾਰ ਦੇ ਨਵੇਂ ਦਿਸਹੱਦੇ ਸਿਰਜੇ ਜਾਣਗੇ। ਇਸ ਉਤੇ ਸਮਝੌਤੇ ਉਤੇ ਦਸਤਖਤ ਕਰਨ ਉਤੇ ਬੋਲਦਿਆਂ ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਕਿਹਾ, "ਇਹ ਭਾਰਤੀ ਹੁਨਰ, ਸੇਵਾਵਾਂ ਅਤੇ ਪੈਮਾਨੇ ਨੂੰ ਯੂਰਪੀਅਨ ਤਕਨਾਲੋਜੀ, ਪੂੰਜੀ ਅਤੇ ਨਵੀਨਤਾ ਨਾਲ ਜੋੜਦਾ ਹੈ। ਇਹ ਵਿਕਾਸ ਦਾ ਇਕ ਅਜਿਹਾ ਪੱਧਰ ਪੈਦਾ ਕਰੇਗਾ, ਜੋ ਕੋਈ ਵੀ ਪੱਖ ਇਕੱਲੇ ਪ੍ਰਾਪਤ ਨਹੀਂ ਕਰ ਸਕਦਾ। ਆਪਣੀਆਂ ਤਾਕਤਾਂ ਨੂੰ ਜੋੜ ਕੇ, ਅਸੀਂ ਅਜਿਹੇ ਸਮੇਂ ਵਿਚ ਰਣਨੀਤਕ ਅੰਤਰ-ਨਿਰਭਰਤਾ ਨੂੰ ਘਟਾਉਂਦੇ ਹਾਂ ਜਦੋਂ ਵਪਾਰ ਨੂੰ ਹਥਿਆਰ ਬਣਾਇਆ ਜਾ ਰਿਹਾ ਹੈ।"

ਪਿਛਲੀ ਖ਼ਬਰ ਬਜਟ ਸੈਸ਼ਨ ਤੋਂ ਪਹਿਲਾਂ ਹੋਈ ਸਰਬ ਪਾਰਟੀ ਮੀਟਿੰਗ ਅਗਲੀ ਖ਼ਬਰ ਭਾਰਤ-ਈ.ਯੂ. ਵਿਚਕਾਰ 'ਮਦਰ ਆਫ਼ ਆਲ ਡੀਲਜ਼' ਫਾਈਨਲ