24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-02-2026

ਭੀਮ ਸਿੰਘ ਕੋਟਲੀ ਜੀ-ਰਾਮ-ਜੀ ਸੈੱਲ ਪਟਿਆਲਾ ਦੇ ਕਨਵੀਨਰ ਨਿਯੁਕਤ

ਚੰਡੀਗੜ੍ਹ, 7 ਫਰਵਰੀ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭੀਮ ਸਿੰਘ ਕੋਟਲੀ ਨੂੰ ਜੀ-ਰਾਮ-ਜੀ ਸੈੱਲ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ...

ਅਜੀਤ ਡੈਸਕ 07-02-2026

 ਚੰਡੀਗੜ੍ਹ, 7 ਫਰਵਰੀ- ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਭੀਮ ਸਿੰਘ ਕੋਟਲੀ ਨੂੰ ਜੀ-ਰਾਮ-ਜੀ ਸੈੱਲ ਪਟਿਆਲਾ ਦਾ ਕਨਵੀਨਰ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਪਾ ਕੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਪਿਛਲੀ ਖ਼ਬਰ ਪੀ.ਡੀ.ਐਫ.ਏ. ਐਕਸਪੋ ਦਾ 19ਵਾਂ ਕੌਮਾਂਤਰੀ ਮੇਲਾ ਸ਼ੂਰੂ ਅਗਲੀ ਖ਼ਬਰ ਲਾਪਤਾ ਹੋਏ 9 ਸਾਲਾ ਬੱਚੇ ਦੀ ਲਾਸ਼ ਮਿਲੀ, ਗਲ਼ਾ ਵੱਢ ਕੇ ਕੀਤਾ ਗਿਆ ਕਤਲ