25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2026

ਸਰਕਾਰੀ ਬੱਸਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ

ਰਾਜਪੁਰਾ (ਪਟਿਆਲਾ), 12 ਫਰਵਰੀ - ਰਾਜਪੁਰਾ ਵਿਚ ਸਰਕਾਰੀ ਬੱਸਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਕਾਰਨ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ 'ਤੇ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਦੇਖਣ...

ਅਜੀਤ ਡੈਸਕ 12-02-2026

 ਰਾਜਪੁਰਾ (ਪਟਿਆਲਾ), 12 ਫਰਵਰੀ - ਰਾਜਪੁਰਾ ਵਿਚ ਸਰਕਾਰੀ ਬੱਸਾਂ ਦੀ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਰਹੀ। ਇਸ ਕਾਰਨ ਰਾਜਪੁਰਾ ਦੇ ਮਾਡਰਨ ਬੱਸ ਸਟੈਂਡ 'ਤੇ ਸਵਾਰੀਆਂ ਦੀ ਗਿਣਤੀ ਬਹੁਤ ਘੱਟ ਦੇਖਣ ਨੂੰ ਮਿਲੀ ਅਤੇ ਉੱਥੇ ਸਿਰਫ਼ ਅਵਾਰਾ ਪਸ਼ੂ ਹੀ ਨਜ਼ਰ ਆਏ। ਦੂਜੇ ਪਾਸੇ, ਲੁਧਿਆਣਾ ਅਤੇ ਚੰਡੀਗੜ੍ਹ ਜਾਣ ਵਾਲੀਆਂ ਸਵਾਰੀਆਂ ਬੇਹੱਦ ਪ੍ਰੇਸ਼ਾਨ ਹਨ। ਰਾਜਪੁਰਾ ਦੇ ਗਗਨ ਚੌਂਕ 'ਤੇ ਚੰਡੀਗੜ੍ਹ ਜਾਣ ਵਾਲੇ ਮੁਸਾਫ਼ਰਾਂ ਦੀ ਭਾਰੀ ਭੀੜ ਲੱਗੀ ਹੋਈ ਹੈ, ਜੋ ਬੱਸਾਂ ਨਾ ਮਿਲਣ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹਨ।

ਪਿਛਲੀ ਖ਼ਬਰ ਬੰਗਲਾਦੇਸ਼ ਵਿਚ 13ਵੀਆਂ ਸੰਸਦੀ ਚੋਣਾਂ ਲਈ ਅੱਜ ਹੋ ਰਹੀ ਹੈ ਵੋਟਿੰਗ ਅਗਲੀ ਖ਼ਬਰ ਇਕ ਸਾਲ ਅੰਦਰ ਅਮਰੀਕਾ-ਭਾਰਤ ਦਾ ਵਪਾਰ ਸਰਪਲੱਸ 90 ਬਿਲੀਅਨ ਡਾਲਰ ਤੋਂ ਪਾਰ ਹੋ ਸਕਦਾ ਹੈ - ਐਸ.ਬੀ.ਆਈ. ਰਿਪੋਰਟ