23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-02-2026

2 ਧਿਰਾਂ ਦੀ ਲੜਾਈ ਦੌਰਾਨ ਚੱਲੀ ਗੋਲੀ, ਇਕ ਮੌਤ

ਤਲਵੰਡੀ ਭਾਈ/ ਫ਼ਿਰੋਜ਼ਸ਼ਾਹ, 13 ਫਰਵਰੀ (ਕੁਲਜਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਧਾਲੀਵਾਲ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਵਿਖੇ ਦੋ ਧਿਰਾਂ ਵਿਚ ਚੱਲੀ ਆ ਰਹੀ ਖਹਿਬਾਜ਼ੀ ਕਾਰਨ ਹੋਈ ਲੜਾਈ ਦੌਰਾਨ ਇਕ ...

ਅਜੀਤ ਡੈਸਕ 13-02-2026

ਤਲਵੰਡੀ ਭਾਈ/ ਫ਼ਿਰੋਜ਼ਸ਼ਾਹ, 13 ਫਰਵਰੀ (ਕੁਲਜਿੰਦਰ ਸਿੰਘ ਗਿੱਲ, ਸਰਬਜੀਤ ਸਿੰਘ ਧਾਲੀਵਾਲ) - ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪਿੰਡ ਘੱਲ ਖੁਰਦ ਵਿਖੇ ਦੋ ਧਿਰਾਂ ਵਿਚ ਚੱਲੀ ਆ ਰਹੀ ਖਹਿਬਾਜ਼ੀ ਕਾਰਨ ਹੋਈ ਲੜਾਈ ਦੌਰਾਨ ਇਕ ਧਿਰ ਵਲੋਂ ਥਾਰ ਗੱਡੀ 'ਤੇ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਜਿਸ ਦੇ ਚਲਦਿਆਂ ਗੱਡੀ ਵਿਚ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਹਰਦੀਪ ਸਿੰਘ ਵਾਸੀ ਫ਼ਿਰੋਜ਼ਸ਼ਾਹ ਵਜੋਂ ਹੋਈ। ਪੁਲਿਸ ਅਧਿਕਾਰੀਆਂ ਵਲੋਂ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਟੀ-20 ਵਿਸ਼ਵ ਕੱਪ 2026- ਨੀਂਦਰਲੈਂਡ ਦੇ ਯੂ ਐੱਸ ਏ ਖਿਲਾਫ 13.4 ਓਵਰਾਂ ਤੋਂ ਬਾਅਦ 96/9 ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਸਹੁਰੇ ਦੇ ਦਿਹਾਂਤ 'ਤੇ ਪੁੱਜੇ ਸਪੀਕਰ ਕੁਲਤਾਰ ਸਿੰਘ ਸੰਧਵਾਂ