28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪ੍ਰੈਗਨੈਂਸੀ ਦੀਆਂ ਖ਼ਬਰਾਂ ਫ਼ੈਲਾਉਣ ਵਾਲਿਆਂ ਨੂੰ ਸਰਗੁਨ ਮਹਿਤਾ ਨੇ ਪਾਈ ਝਾੜ

ਮੁੰਬਈ, 21 ਫ਼ਰਵਰੀ - ਪ੍ਰੈਗਨੈਂਸੀ ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸਰਗੁਨ ਮਹਿਤਾ ਨੇ ਝਾੜ ਪਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਬੇ-ਬੁਨਿਆਦ ਖ਼ਬਰਾਂ ਫੈਲਾਉਣਾ....

ਅਜੀਤ ਡੈਸਕ 21-02-2026

ਮੁੰਬਈ, 21 ਫ਼ਰਵਰੀ - ਪ੍ਰੈਗਨੈਂਸੀ ਦੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸਰਗੁਨ ਮਹਿਤਾ ਨੇ ਝਾੜ ਪਾਈ ਹੈ। ਉਨ੍ਹਾਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕਰਕੇ ਕਿਹਾ ਕਿ ਬੇ-ਬੁਨਿਆਦ ਖ਼ਬਰਾਂ ਫੈਲਾਉਣਾ ਬੰਦ ਕਰੋ। ਲਿਖਣ ਤੋਂ ਪਹਿਲਾਂ ਸਾਨੂੰ ਜਾਂ ਸਾਡੀ ਟੀਮ ਨੂੰ ਪੁੱਛੋ ਕਿ ਖ਼ਬਰ ਸਹੀ ਹੈ ਜਾਂ ਨਹੀਂ। ਉਨ੍ਹਾਂ ਅੱਗੇ ਲਿਖਿਆ ਕਿ ਤੁਹਾਨੂੰ ਪ੍ਰੈਗਨੈਂਸੀ ਬਾਰੇ ਕਿਵੇਂ ਪਤਾ ਲੱਗ ਗਿਆ, ਜੋ ਮੈਨੂੰ ਤੇ ਰਵੀ ਨੂੰ ਪਤਾ ਨਹੀਂ?

ਪਿਛਲੀ ਖ਼ਬਰ ਜੰਮੂ-ਕਸ਼ਮੀਰ : ਸ਼ੱਕੀ ਵਸਤੂ ਮਿਲਣ ਤੋਂ ਬਾਅਦ ਬਾਂਦੀਪੋਰਾ-ਸ਼੍ਰੀਨਗਰ ਵਿਕਲਪਕ ਸੜਕ ਨੂੰ ਕੀਤਾ ਗਿਆ ਬੰਦ ਅਗਲੀ ਖ਼ਬਰ ਫਾਜ਼ਿਲਕਾ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ, ਉਦਯੋਗਪਤੀ ਸੰਦੀਪ ਗਿਲਹੋਤਰਾ ਦੇ ਦਿਹਾਂਤ ’ਤੇ ਦੁੱਖ ਪ੍ਰਗਟਾਇਆ