29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਪ੍ਰਸਿੱਧ ਕੁਸ਼ਤੀ ਖਿਡਾਰੀ ਅਤੇ ਗਾਇਕ ਕੇ.ਐਸ.ਮੱਖਣ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ

ਸ਼ੰਕਰ (ਜਲੰਧਰ), 21 ਫਰਵਰੀ - ਅੱਜ ਪੰਜਾਬ ਦੇ ਪ੍ਰਸਿੱਧ ਕੁਸ਼ਤੀ ਖਿਡਾਰੀ ਅਤੇ ਗਾਇਕ ਕੇ.ਐਸ.ਮੱਖਣ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਹਾਜ਼ਰੀ ਵਿਚ...

ਅਜੀਤ ਡੈਸਕ 21-02-2026

ਸ਼ੰਕਰ (ਜਲੰਧਰ), 21 ਫਰਵਰੀ - ਅੱਜ ਪੰਜਾਬ ਦੇ ਪ੍ਰਸਿੱਧ ਕੁਸ਼ਤੀ ਖਿਡਾਰੀ ਅਤੇ ਗਾਇਕ ਕੇ.ਐਸ.ਮੱਖਣ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਹਾਜ਼ਰੀ ਵਿਚ, ਪਿੰਡ ਸ਼ੰਕਰ (ਨਕੋਦਰ) ਵਿਖੇ, ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ ਕੀਤੀ।
ਜਿੱਥੇ ਪ੍ਰਧਾਨ ਸਾਬ੍ਹ ਨੇ ਸਭ ਦਾ ਸਵਾਗਤ ਕੀਤਾ, ਉਥੇ ਹੀ ਸਾਰੇ ਸੱਜਣਾਂ ਨੇ ਪਾਰਟੀ ਦੀ ਚੜ੍ਹਦੀ ਕਲਾ ਲਈ ਡਟਕੇ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ।

ਪਿਛਲੀ ਖ਼ਬਰ ਐਨਟੀਕੇ ਵਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ 234 ਉਮੀਦਵਾਰਾਂ ਦੀ ਪੂਰੀ ਸੂਚੀ ਜਾਰੀ ਅਗਲੀ ਖ਼ਬਰ ਦੇਸ਼ ਅਤੇ ਗੁਜਰਾਤ ਦਾ ਬਜਟ ਇਕੋ ਵਰਗਾ ਹੈ - ਮੁੱਖ ਮੰਤਰੀ ਭਗਵੰਤ ਮਾਨ