29-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਐਨਟੀਕੇ ਵਲੋਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ 234 ਉਮੀਦਵਾਰਾਂ ਦੀ ਪੂਰੀ ਸੂਚੀ ਜਾਰੀ

ਚੇਨਈ, 21 ਫਰਵਰੀ - ਨਾਮ ਤਾਮਿਲਾਰ ਕਾਚੀ (ਐਨਟੀਕੇ) ਨੇ ਤ੍ਰਿਚੀ ਦੇ ਆਲਮਪੱਟੀ ਪੁਦੁਰ ਵਿਖੇ ਆਯੋਜਿਤ 'ਮਾਤ੍ਰਥਾਈ ਵਿਰੁੰਬਮ ਮੱਕਲ ਮਾਨਾਡੂ' ਵਿਚ ਆਉਣ ਵਾਲੀਆਂ ਤਾਮਿਲਨਾਡੂ...

ਅਜੀਤ ਡੈਸਕ 21-02-2026

ਚੇਨਈ, 21 ਫਰਵਰੀ - ਨਾਮ ਤਾਮਿਲਾਰ ਕਾਚੀ (ਐਨਟੀਕੇ) ਨੇ ਤ੍ਰਿਚੀ ਦੇ ਆਲਮਪੱਟੀ ਪੁਦੁਰ ਵਿਖੇ ਆਯੋਜਿਤ 'ਮਾਤ੍ਰਥਾਈ ਵਿਰੁੰਬਮ ਮੱਕਲ ਮਾਨਾਡੂ' ਵਿਚ ਆਉਣ ਵਾਲੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਲਈ 234 ਉਮੀਦਵਾਰਾਂ ਦੀ ਪੂਰੀ ਸੂਚੀ ਜਾਰੀ ਕੀਤੀ।ਪਾਰਟੀ ਦੇ ਮੁੱਖ ਕੋਆਰਡੀਨੇਟਰ ਸੀਮਨ ਨੇ ਸਟੇਜ 'ਤੇ ਸਾਰੇ ਉਮੀਦਵਾਰਾਂ ਦੀ ਜਾਣ-ਪਛਾਣ ਕਰਵਾਈ ਅਤੇ ਐਲਾਨ ਕੀਤਾ ਕਿ ਉਹ ਕਰਾਈਕੁਡੀ ਵਿਧਾਨ ਸਭਾ ਹਲਕੇ ਤੋਂ ਚੋਣ ਲੜਨਗੇ।ਪਾਰਟੀ ਦੇ ਅਨੁਸਾਰ, ਸੂਚੀ ਵਿਚ 117 ਪੁਰਸ਼ ਅਤੇ 117 ਮਹਿਲਾ ਉਮੀਦਵਾਰ ਸ਼ਾਮਿਲ ਹਨ, ਜੋ ਚੋਣ ਮੈਦਾਨ ਵਿਚ ਮਰਦਾਂ ਅਤੇ ਔਰਤਾਂ ਦੀ ਬਰਾਬਰ ਪ੍ਰਤੀਨਿਧਤਾ ਨੂੰ ਯਕੀਨੀ ਬਣਾਉਂਦੇ ਹਨ।

ਪਿਛਲੀ ਖ਼ਬਰ ਯੂ-ਟਿਊਬਰ ਦੀ ਕੁੱਟਮਾਰ ਦੀ ਏ.ਕੇ.ਐਫ. ਇੰਟਰਨੈਸ਼ਨਲ ਐਸੋਸ਼ੀਏਸ਼ਨ ਨੇ ਲਈ ਜ਼ਿੰਮੇਵਾਰੀ ਅਗਲੀ ਖ਼ਬਰ ਪ੍ਰਸਿੱਧ ਕੁਸ਼ਤੀ ਖਿਡਾਰੀ ਅਤੇ ਗਾਇਕ ਕੇ.ਐਸ.ਮੱਖਣ ਦੀ ਸ਼੍ਰੋਮਣੀ ਅਕਾਲੀ ਦਲ ਵਿਚ ਘਰ ਵਾਪਸੀ