30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਮੋਜਤਬਾ ਖਾਮੇਨੇਈ ਹੋਣਗੇ ਈਰਾਨ ਦੇ ਨਵੇਂ ਸੁਪਰੀਮ ਲੀਡਰ

ਤਹਿਰਾਨ, 1 ਮਾਰਚ - ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੇ ਨਵੇਂ ਲੀਡਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਜਤਬਾ ਖਾਮੇਨੇਈ ਈਰਾਨ ਦੇ ਨਵੇਂ...

ਅਜੀਤ ਡੈਸਕ 01-03-2026

ਤਹਿਰਾਨ, 1 ਮਾਰਚ - ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ ਦੀ ਮੌਤ ਤੋਂ ਬਾਅਦ ਈਰਾਨ ਦੇ ਨਵੇਂ ਲੀਡਰ ਦਾ ਐਲਾਨ ਕਰ ਦਿੱਤਾ ਗਿਆ ਹੈ। ਮੋਜਤਬਾ ਖਾਮੇਨੇਈ ਈਰਾਨ ਦੇ ਨਵੇਂ ਸੁਪਰੀਮ ਲੀਡਰ ਹੋਣਗੇ। ਮੋਜਤਬਾ ਖਾਮਨੇਈ ਈਜ਼ਰਾਈਲ ਹਮਲੇ 'ਚ ਮਾਰੇ ਗਏ ਅਲੀ ਖਾਮੇਨੇਈ ਦਾ ਦੂਜਾ ਬੇਟਾ ਹੈ।

ਪਿਛਲੀ ਖ਼ਬਰ ਖਾੜੀ ਤਣਾਅ ਦੇ ਵਿਚਕਾਰ ਅਮੀਰਾਤ ਨੇ ਚੇਨਈ ਤੋਂ ਉਡਾਣਾਂ ਕੀਤੀਆਂ ਰੱਦ, ਯਾਤਰੀ ਫਸੇ ਅਗਲੀ ਖ਼ਬਰ ਦੁਬਈ ਵਿਚ ਫਸੀ ਅਦਾਕਾਰਾ ਸੋਨਲ ਚੌਹਾਨ , ਪ੍ਰਧਾਨ ਮੰਤਰੀ ਮੋਦੀ ਤੋਂ ਮੰਗੀ ਮਦਦ